ਬਿਨਾਂ ਇਜਾਜ਼ਤ ਚਲਦੀ ਫ਼ੈਕਟਰੀ ਨਗਰ ਨਿਗਮ ਦੇ ਸਾਂਝੇ ਕਮਿਸ਼ਨਰ ਨੇ ਛਾਪਾ ਮਾਰ ਕੇ ਕੀਤੀ ਸੀਲ
Published : Apr 25, 2020, 11:52 am IST
Updated : Apr 25, 2020, 11:52 am IST
SHARE ARTICLE
ਬਿਨਾਂ ਇਜਾਜ਼ਤ ਚਲਦੀ ਫ਼ੈਕਟਰੀ ਨਗਰ ਨਿਗਮ ਦੇ ਸਾਂਝੇ ਕਮਿਸ਼ਨਰ ਨੇ ਛਾਪਾ ਮਾਰ ਕੇ ਕੀਤੀ ਸੀਲ
ਬਿਨਾਂ ਇਜਾਜ਼ਤ ਚਲਦੀ ਫ਼ੈਕਟਰੀ ਨਗਰ ਨਿਗਮ ਦੇ ਸਾਂਝੇ ਕਮਿਸ਼ਨਰ ਨੇ ਛਾਪਾ ਮਾਰ ਕੇ ਕੀਤੀ ਸੀਲ

ਬਿਨਾਂ ਇਜਾਜ਼ਤ ਚਲਦੀ ਫ਼ੈਕਟਰੀ ਨਗਰ ਨਿਗਮ ਦੇ ਸਾਂਝੇ ਕਮਿਸ਼ਨਰ ਨੇ ਛਾਪਾ ਮਾਰ ਕੇ ਕੀਤੀ ਸੀਲ

ਕਰਨਾਲ, 24 ਅਪ੍ਰੈਲ (ਪਲਵਿੰਦਰ ਸਿੰਘ ਸੱਗੂ) : ਤਾਲਾਬੰਦੀ ਦੇ ਚਲਦੇ ਸਰਕਾਰ ਵਲੋਂ ਫ਼ੈਕਟਰੀਆਂ ਚਲਾਉਣ 'ਤੇ ਰੋਕ ਲਗਾਈ ਹੈ ਜੋ ਨਿਯਮਾਂ ਵਿਰੁਧ ਚਲਣ ਵਾਲਿਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤਹਿਤ ਅੱਜ ਨਗਰ ਨਿਗਮ  ਕਰਨਾਲ ਦੇ ਸਾਂਝੇ ਕਮਿਸ਼ਨਰ ਗਗਨਦੀਪ ਸਿੰਘ ਨੇ ਇੱਕ ਸ਼ਿਕਾਇਤ ਦੇ ਅਧਾਰ ਤੇ ਗਊਸ਼ਾਲਾ ਰੋਡ ਜਨਕਪੁਰੀ ਵਿਖੇ ਇਕ  ਜੋ  ਬੈਟਰੀਆਂ ਬਣਾਉਣ ਦਾ ਕੰਮ ਕਰਦੀ ਸੀ ਛਾਪਾ ਮਾਰਿਆ ਜੋ ਬਿਨਾਂ ਇਜਾਜ਼ਤ ਚੱਲ ਰਹੀ ਸੀ ਮੌਕੇ ਤੋਂ ਫੈਕਟਰੀ ਵਿਚ ਕੰਮ ਕਰ ਰਹੇ ਪੰਜ ਵਰਕਰ ਮੌਕੇ 'ਤੇ ਕੰਮ ਕਰਦੇ ਹੋਏ ਮਿਲੇ ਜਦੋਂ ਕਿ ਫ਼ੈਕਟਰੀ ਮਾਲਕ ਨੇ ਇਸ ਦੀ ਕੋਈ ਇੱਜ਼ਤ ਨਹੀਂ ਲਈ ਸੀ। ਇਸ ਲਈ ਬਿਨਾਂ ਇਜਾਜ਼ਤ ਫ਼ੈਕਟਰੀ ਚਲਾਉਂਦੇ ਮਾਮਲੇ ਵਲੋਂ ਫ਼ੈਕਟਰੀ ਨੂੰ ਮੌਕੇ ਸੀਲ ਕਰ ਦਿੱਤਾ ਗਿਆ।


ਇਸ ਮੌਕੇ ਗਗਨਦੀਪ ਸਿੰਘ ਨੇ ਕਿਹਾ ਕਿ ਬਿਨਾਂ ਇਜਾਜ਼ਤ ਕਿਸੇ ਨੂੰ ਵੀ ਕੋਈ ਫੈਕਟਰੀ ਚਲਾਊਣ ਨਹੀਂ ਦਿੱਤੀ ਜਾਏਗੀ ਅਗਰ ਕੋਈ ਵੀ ਨਾਜਾਇਜ਼ ਫੈਕਟਰੀ ਚਲਾਉਂਦਾ ਹੋਇਆ ਮਿਲਿਆ ਤਾਂ ਉਸ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਤਾਲਾਬੰਦੀ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਏਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement