ਜਲੰਧਰ ਕੈਂਟ ’ਚ ਕੋਰੋਨਾ ਦਾ ਪਾਜ਼ੇਟਿਵ ਮਰੀਜ਼ ਮਿਲਣ ਕਾਰਨ ਲੋਕਾਂ ਵਿਚ ਦਹਿਸ਼ਤ
Published : Apr 25, 2020, 8:28 am IST
Updated : Apr 25, 2020, 8:28 am IST
SHARE ARTICLE
file photo
file photo

ਅੱਜ ਜਲੰਧਰ ਕੈਂਟ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲਣ ਕਰ ਕੇ ਦਹਿਸ਼ਤ ਦਾ ਮਾਹੌਲ ਹੈ। ਇਹ ਕੋਰੋਨਾ ਪਾਜ਼ੇਟਿਵ ਵਿਅਕਤੀ ਕੈਂਟ ਦੇ ਮੁਹੱਲਾ ਨੰਬਰ 4 ਵਿਚ ਰਹਿੰਦਾ

ਜਲੰਧਰ ਕੈਂਟ, 24 ਅਪ੍ਰੈਲ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ) : ਅੱਜ ਜਲੰਧਰ ਕੈਂਟ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲਣ ਕਰ ਕੇ ਦਹਿਸ਼ਤ ਦਾ ਮਾਹੌਲ ਹੈ। ਇਹ ਕੋਰੋਨਾ ਪਾਜ਼ੇਟਿਵ ਵਿਅਕਤੀ ਕੈਂਟ ਦੇ ਮੁਹੱਲਾ ਨੰਬਰ 4 ਵਿਚ ਰਹਿੰਦਾ, ਦਸਿਆ ਜਾਂਦਾ ਹੈ, ਜਿਸ ਦੀ ਰਿਪੋਰਟ ਬੀਤੀ ਦੇਰ ਰਾਤ ਪਾਜ਼ੇਟਿਵ ਆਈ। ਇਸ ਦਾ ਵੇਰਵਾ ਅੱਜ ਸਵੇਰੇ ਮੈਡੀਕਲ ਟੀਮ ਨੇ ਦਸਿਆ ਕਿ ਮੈਡੀਕਲ ਟੀਮ ਅੱਜ ਸਵੇਰੇ ਮੁਹੱਲਾ ਨੰਬਰ 4 ਪਹੁੰਚੀ ਅਤੇ ਪੀੜਤ ਨੂੰ ਅਪਣੇ ਨਾਲ ਲੈ ਗਈ।

File photoFile photo

ਮਰੀਜ਼ ਦੇ ਘਰ ਵਿਚ ਰਹਿੰਦੇ ਹੋਰ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਕੈਂਟ ਵਿਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਪ੍ਰਸ਼ਾਸਨ ਨੇ ਹੋਰ ਵੀ ਸਖ਼ਤੀ ਕਰ ਦਿਤੀ ਹੈ। ਅੱਜ ਸਵੇਰ ਤੋਂ ਹੀ ਕੈਂਟ ਵਿਚ ਚਾਰੋਂ ਪਾਸੇ ਸਨਾਟਾ ਫੈਲਿਆ ਹੋਇਆ ਹੈ। ਐਸ.ਐਚ.ਓ. ਰਾਮਪਾਲ ਨੇ ਦਸਿਆ ਕਿ ਮੁਹੱਲਾ ਨੰਬਰ 4 ਅਤੇ ਨਾਲ ਲਗਦੇ ਮੁਹੱਲਾ ਨੰਬਰ 12 ਨੂੰ ਸੀਲ ਕਰ ਦਿਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement