ਐਮ.ਪੀ.ਪਾਂਡਵ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਦਾ ਹੋਣਗੇ ਹਿੱਸਾ
Published : Oct 24, 2020, 1:46 am IST
Updated : Oct 24, 2020, 1:46 am IST
SHARE ARTICLE
image
image

ਐਮ.ਪੀ.ਪਾਂਡਵ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਦਾ ਹੋਣਗੇ ਹਿੱਸਾ

ਪਟਿਆਲਾ, 23 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਆਈ.ਪੀ.ਐਲ ਗਵਨਿੰਗ ਕਾਊਸਲ ਦੇ ਪਹਿਲਾਂ ਰਹਿ ਚੁੱਕੇ ਮੈਂਬਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪੂਰਵ ਸਕੱਤਰ ਐਮ.ਪੀ.ਪਾਂਡਵ ਦੁਬਈ ਵਿਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਸੀਜਨ-13 ਦੇ ਫ਼ਾਇਨਲ ਦਾ ਹਿੱਸਾ ਹੋਣਗੇ। ਬੋਰਡ ਦੇ ਨਾਲ ਤਿੰਨ ਦਸਕ ਤਕ ਕੰਮ ਕਰਨ ਵਾਲੇ ਪਾਂਡਵ ਨੂੰ ਮੌਜੂਦਾ ਬੋਰਡ ਸੈਕਟਰੀ ਜੈ ਸ਼ਾਹ ਨੇ ਬਤੌਰ ਗੈਸਟ ਬੁਲਾਇਆ ਹੈ। ਐਮ.ਪੀ.ਪਾਂਡਵ  ਬੋਰਡ ਵਿਚ ਕਈ ਪੌਸਟਾਂ ਉਤੇ ਕੰਮ -ਕਰ ਚੁੱਕੇ ਹਨ ਜਿਸ ਵਿਚ ਜੂਨੀਅਰ ਸਲੈਕਸਨ ਕਮੇਟੀ ਮੈਂਬਰ, ਸੀਨੀਅਰ ਸਲੈਕਸਨ ਕਮੇਟੀ ਮੈਂਬਰ, ਜੁਆਇੰਟ ਸਕੱਤਰ ਅਤੇ ਖ਼ਜ਼ਾਨਾਚੀ ਟੇਜਰਰ ਦੀ ਪੋਸਟ ਸ਼ਾਮਲ ਹੈ। ਐਮ.ਪੀ.ਪਾਂਡਵ ਨੇ ਭਾਰਤ ਕ੍ਰਿਕਟ ਬੋਰਡ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਾਲ ਲੰਬੇ ਸਮੇਂ ਤਕ ਕੰਮ ਕੀਤਾ ਹੈ। ਹੁਣ ਉਹ ਇਤਿਹਾਸਕ ਫ਼ਾਇਨਲ ਮੈਚ ਦਾ ਹਿੱਸਾ ਬਣਨ ਜਾ ਰਹੇ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement