ਜਲੰਧਰ 'ਚ ਲੁੱਟ ਦੀ ਵਾਰਦਾਤ, ਵਿਅਕਤੀ ਨਾਲ ਕੁੱਟਮਾਰ ਕਰਕੇ ਲੁਟੇਰੇ ਨਕਦੀ ਲੈਕੇ ਫਰਾਰ
Published : Oct 24, 2020, 11:37 am IST
Updated : Oct 24, 2020, 11:43 am IST
SHARE ARTICLE
loot
loot

ਇਸ ਲੁੱਟ ਦੌਰਾਨ ਉਨ੍ਹਾਂ ਨੇ ਵਿਅਕਤੀ ਨਾਲ ਮਾਰਕੁੱਟ ਕੀਤੀ ਤੇ ਉਸ ਤੋਂ ਬਾਅਦ 26 ਹਜ਼ਾਰ ਰੁਪਏ ਤੇ ਇਕ ਸੋਨੇ ਦਾ ਲੌਕੇਟ ਲੈਕੇ ਫਰਾਰ ਹੋ ਗਏ। 

ਜਲੰਧਰ: ਪੰਜਾਬ 'ਚ ਚੋਰੀ ਕਰਨ ਦੀ ਵਾਰਦਾਤ ਰੁਕਣ ਦਾ ਨਾਮ ਨਹੀਂ ਲੈ ਰਹੇ। ਇਸ ਦੇ ਚਲਦੇ ਅੱਜ ਤਾਜਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਲੰਧਰ ਕੈਂਟ ਦੇ ਦੀਪ ਨਗਰ 'ਚ ਤਿੰਨ ਲੁਟੇਰਿਆਂ ਨੇ ਇਕ ਨੌਜਵਾਨ ਨਾਲ ਲੁੱਟ ਲਿਆ। ਇਸ ਲੁੱਟ ਦੌਰਾਨ ਉਨ੍ਹਾਂ ਨੇ ਵਿਅਕਤੀ ਨਾਲ ਮਾਰਕੁੱਟ ਕੀਤੀ ਤੇ ਉਸ ਤੋਂ ਬਾਅਦ 26 ਹਜ਼ਾਰ ਰੁਪਏ ਤੇ ਇਕ ਸੋਨੇ ਦਾ ਲੌਕੇਟ ਲੈਕੇ ਫਰਾਰ ਹੋ ਗਏ। 

Loot case register against two ASI in father anthony raid matter

ਇਸ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਪੀੜਤ ਨੌਜਵਾਨ ਦੁਕਾਨ ਬੰਦ ਕਰਕੇ ਗਲੀ 'ਚ ਜਾ ਰਿਹਾ ਸੀ ਕਿ ਤਿੰਨ ਲੁਟੇਰੇ ਉਸ ਨਾਲ ਮਾਰਕੁੱਟ ਕਰਕੇ 26 ਰੁਪਏ ਲੁੱਟ ਕੇ ਫਰਾਰ ਹੋ ਗਏ।

lootloot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement