ਸਮੂਹਕ ਅਗਵਾਈ ਦੇ ਹਮਾਇਤੀਆਂ ਦਾ ਵਿਰੋਧ ਵੀ ਸ਼ੁਰੂ
Published : Aug 24, 2020, 3:30 am IST
Updated : Aug 24, 2020, 3:30 am IST
SHARE ARTICLE
image
image

ਸਮੂਹਕ ਅਗਵਾਈ ਦੇ ਹਮਾਇਤੀਆਂ ਦਾ ਵਿਰੋਧ ਵੀ ਸ਼ੁਰੂ

ਕਾਂਗਰਸ ਅੰਦਰ ਸਮੂਹਕ ਅਗਵਾਈ ਦੀਆਂ ਦਲੀਲਾਂ ਪੇਸ਼ ਕਰਨ ਵਾਲੇ ਵਰਗ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ ਅਤੇ ਪਾਰਟੀ ਦੇ ਸੰਸਦ ਮੈਂਬਰ ਮਣੀਕਮ ਟੈਗੋਰ ਨੇ ਰਾਹੁਲ ਦੀ ਪਾਰਟੀ ਪ੍ਰਧਾਨ ਵਜੋਂ ਵਾਪਸੀ ਦੀ ਮੰਗ ਕੀਤੀ ਹੈ। ਟੈਗੌਰ ਨੇ ਵਰਕਿੰਗ ਕਮੇਟੀ ਦੇ 2019 ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਕਿਹਾ, 'ਗਾਂਧੀ ਬਲੀਦਾਨ ਦੇ ਪ੍ਰਤੀਕ ਹਨ। ਕਾਂਗਰਸ ਵਰਕਿੰਗ ਕਮੇਟੀ ਦਾ ਫ਼ੈਸਲਾ ਬਹੁਮਤ ਦਾ ਫ਼ੈਸਲਾ ਸੀ ਜੋ ਏਆਈਸੀਸੀ ਦੇ 1100, ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ 8800 ਮੈਂਬਰਾਂ, ਪੰਜ ਕਰੋੜ ਕਾਰਕੁਨਾਂ ਅਤੇ 12 ਕਰੋੜ ਸਮਰਥਕਾਂ ਦੀ ਇੱਛਾ ਦਾ imageimageਸਬੂਤ ਸੀ ਅਤੇ ਇਹ ਲੋਕ ਰਾਹੁਲ ਨੂੰ ਅਪਣੇ ਨੇਤਾ ਦੇ ਰੂਪ ਵਿਚ ਚਾਹੁੰਦੇ ਹਨ।'

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement