ਚੰਡੀਗੜ੍ਹ 'ਚ ਲੜਕੀਆਂ ਦੇ ਦੋ ਧੜਿਆ 'ਚ ਹੋਈ ਲੜਾਈ , ਚੱਲੇ ਥੱਪੜ-ਮੁੱਕੇ 
Published : Oct 23, 2020, 11:51 am IST
Updated : Oct 23, 2020, 6:50 pm IST
SHARE ARTICLE
 Fighting broke out between two groups of girls in Chandigarh
Fighting broke out between two groups of girls in Chandigarh

ਲੜਾਈ ਦੇ ਕਾਰਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਆਈ ਸਾਹਮਣੇ

ਚੰਡੀਗੜ੍ਹ - ਚੰਡੀਗੜ੍ਹ ਵਿਚ ਗੋਲੀਬਾਰੀ ਅਤੇ ਗੈਂਗਵਾਰ ਦੀਆਂ ਖ਼ਬਰਾਂ ਆਮ ਵੇਖੀਆਂ ਅਤੇ ਸੁਣੀਆਂ ਜਾਂਦੀਆਂ ਹਨ। ਤੇ ਹੁਣ ਚੰਡੀਗੜ੍ਹ ਵਿਚ ਇਸ ਵਾਰ ਸਕੂਲ ਦੀਆਂ ਵਿਦਿਆਰਥਣਾਂ ਵਿਚ ਲੜਾਈ ਹੋ ਗਈ। ਇਸ ਲੜਾਈ ਵਿਚ ਲੜਕੀਆਂ ਨੇ ਇਕ ਦੂਸਰੇ ਨੂੰ ਗਾਲੀ ਗਲੋਚ ਦੇ ਨਾਲ ਇਕ ਦੂਜੇ ਦੇ ਥੱਪੜ ਵੀ ਮਾਰੇ।

 Fighting broke out between two groups of girls in ChandigarhFighting broke out between two groups of girls in Chandigarh

ਆਸ-ਪਾਸ ਦੇ ਲੋਕਾਂ ਨੇ ਹਟਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਲੜਕੀਆਂ ਦੇ ਸਿਰ 'ਤੇ ਮੰਨੋ ਭੂਤ ਸਵਾਰ ਹੋਇਆ ਹੋਵੇ। ਫਿਲਹਾਲ ਇਸ ਮਾਰਕੁੱਟ ਦਾ ਕੀ ਕਾਰਨ ਹੈ ਇਸ ਬਾਰੇ ਪਤਾ ਨਹੀਂ ਚੱਲਿਆ ਹੈ। ਦੋਨਾਂ ਗੁੱਟਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਨਹੀਂ ਕੀਤੀ ਗਈ।

ਇਸ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਵੀਡੀਓ ਵਿਚ, ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੜਕੀਆਂ ਦੇ ਦੋ ਸਮੂਹ ਇਕ ਦੂਜੇ ਨੂੰ ਥੱਪੜ ਮਾਰ ਰਹੇ ਹਨ ਅਤੇ ਲੜਕੀਆਂ ਕਿਸ ਤਰ੍ਹਾਂ ਇਕ ਦੂਜੇ ਨੂੰ ਗਾਲੀ ਗਲੋਚ ਕਰ ਰਹੀਆਂ ਹਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement