ਖੁਦ ਗਿ੍ਰ੍ਫ਼ਤਾਰੀ ਦੀ ਪੇਸ਼ਕਸ਼ ਕਰ ਵੱਡੇ ਬਾਦਲ ਆਪਣੇ ਸ਼ਬਦਾਂ ਤੋਂ ਮੁੱਕਰੇ
Published : Feb 23, 2019, 5:04 pm IST
Updated : Feb 23, 2019, 5:04 pm IST
SHARE ARTICLE
CM Amrinder singh
CM Amrinder singh

ਕੈਪਟਨ ਸਰਕਾਰ ਨੂੰ ਗਿ੍ਰ੍ਫ਼ਤਾਰ ਕਰਨ ਦਾ ਚੈਲੰਜ ਦੇਣ ਚੰਡੀਗੜ੍ਹ੍ ਪਹੁੰਚੇ ਸਾਬਕਾ ਮੁੱਖ......

ਸੰਗਰੂਰ: ਕੈਪਟਨ ਸਰਕਾਰ ਨੂੰ ਗਿ੍ਰ੍ਫ਼ਤਾਰ ਕਰਨ ਦਾ ਚੈਲੰਜ ਦੇਣ ਚੰਡੀਗੜ੍ਹ੍ ਪਹੁੰਚੇ ਸਾਬਕਾ ਮੁੱਖ ਮੰਤਰੀ ਨੇ ਅਗਲੇ ਦਿਨ ਇਰਾਦਾ ਬਦਲ ਲਿਆ ਜਾਪਦਾ ਹੈ। ਸਰਕਾਰ 'ਤੇ ਬਦਲਾਖੋਰੀ ਤਹਿਤ ਉਹਨਾਂ ਨੂੰ ਗਿ੍ਰ੍ਫ਼ਤਾਰ ਕਰਨ ਲਈ ਬਹਾਿਨੇ ਬਣਾਉਣ ਦੀ ਬਜਾਏ ਬਹਾਦਰੀ ਨਾਲ ਸਿੱਧਾ ਗਿ੍ਰ੍ਫ਼ਤਾਰੀ ਦੇਣ ਦੀ ਪੇਸ਼ਕਸ਼ ਕਰਨ ਵਾਲੇ ਪ੍ਰ੍ਕਾਸ਼ ਸਿੰਘ ਬਾਦਲ ਹੁਣ ਕੁਝ ਹੋਰ ਹੀ ਕਹਿ ਰਹੇ ਹਨ। 

Parkash singh BadalParkash Singh Badal

 ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰ੍ਕਾਸ਼ ਸਿੰਘ ਬਾਦਲ ਨੇ ਕਿਹਾ ਕਿ, "ਜੇਕਰ ਸੂਬੇ ਵਿਚ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਮੁੱਖ ਮੰਤਰੀ ਨਹੀਂ ਹੋਣਾ ਚਾਹੀਦਾ। ਬਾਦਲ ਨੇ ਬਾਕਾਇਦਾ ਉਦਾਹਰਨ ਦਿੱਤੀ ਕਿ ਹੁਣ ਜਿਵੇਂ ਪੁਲਵਾਮਾ ਵਿਚ ਅਤਿਵਾਦੀ ਹਮਲਾ ਹੋਇਆ ਤਾਂ ਕੀ ਪ੍ਰ੍ਧਾਨ ਮੰਤਰੀ 'ਤੇ ਕੇਸ ਦਰਜ ਹੋ ਜਾਵੇ, ਅਜਿਹਾ ਨਹੀਂ ਹੁੰਦਾ।"
ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਐਸਆਈਟੀ ਬਣਾ ਕੇ ਸਿਰਫ ਤੇ ਸਿਰਫ ਸਾਨੂੰ ਗਿ੍ਰ੍ਫ਼ਤਾਰ ਕਰਨਾ ਚਾਹੁੰਦੇ ਹਨ। ਉਹਨਾੰ ਮੰਗ ਕੀਤੀ ਕਿ ਇਹ ਸਾਰੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬਾਦਲ ਨੇ ਅਕਾਲੀ ਦਲ ਨੂੰ ਪੂਰੀ ਤਰਾ੍ਰ੍ਂ ਮਜ਼ਬੂਤ ਕਰਾਰ ਦਿੰਦਿਆਂ ਲੋਕਾਂ ਦੇ ਹੱਕ ਦੀ ਗੱਲ ਕਰਨ ਵਾਲੀ ਪਾਰਟੀ ਕਰਾਰ ਦਿੱਤਾ।      

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement