1 ਨਵੰਬਰ ਤੋਂ 30 ਨਵੰਬਰ ਤੱਕ ਚੱਲੇਗਾ ਪੰਜਾਬੀ ਮਹੀਨਾ
Published : Oct 22, 2021, 12:40 pm IST
Updated : Oct 22, 2021, 12:54 pm IST
SHARE ARTICLE
 Punjabi month will run from 1st November to 30th November
Punjabi month will run from 1st November to 30th November

ਆਓ ਤੁਸੀਂ ਵੀ ਅੱਜ ਇਹ ਪ੍ਰਣ ਲਓ ਕਿ ਅਪਣੀ ਮਾਤ ਭਾਸ਼ਾ ਪੰਜਾਬੀ ਬੋਲੀ ਨੂੰ ਪਹਿਲ ਦੇ ਕੇ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਈਏ।

 

ਪੰਜਾਬੀ ਅਪਣੀ ਮਾਤ ਭਾਸ਼ਾ ਪੰਜਾਬੀ ਨੂੰ ਪਹਿਲ ਦੇ ਅਧਾਰ 'ਤੇ ਰੱਖਦੇ ਹਨ ਤੇ ਹੁਣ 1 ਨਵੰਬਰ ਤੋਂ ਪੰਜਾਬੀ ਜ਼ੁਬਾਨ ਦੇ ਤਿਓਹਾਰ ਦਾ ਮਹੀਨਾ ਆ ਰਿਹਾ ਹੈ। ਪਹਿਲੀ ਨਵੰਬਰ ਤੋਂ ਤੀਹ ਨਵੰਬਰ ਤੱਕ ਪੰਜਾਬ ਦਾ ਹਰ ਪਿੰਡ, ਕਸਬਾ ਅਤੇ ਸ਼ਹਿਰ ਮਾਂ-ਬੋਲੀ ਦੇ ਰੰਗ ਵਿਚ ਰੰਗ ਜਾਵੇਗਾ। ਪੰਜਾਬ ਦਾ ਹਰ ਵਿਅਕਤੀ ਇਸ ਮਹੀਨੇ ਪੰਜਾਬੀ ਭਾਸ਼ਾ ਦੇ ਮੁੱਢਲੇ ਸ਼ਬਦਾਂ ਅਤੇ ਵਾਕਾਂ ਦਾ ਉਚਾਰਨ  ਕਰੇਗਾ। ਜਦੋਂ ਘਰ-ਘਰ ਵਿਚ ਪੰਜਾਬੀ ਬੋਲੀ ਦੇ ਸ਼ਬਦ ਬੋਲੇ ਜਾਣਗੇ ਤਾਂ ਮਹੀਨੇ ਦੇ ਅਖੀਰ ਵਿਚ ਇੱਕ ਵੱਡਾ ਕਾਫ਼ਲਾ ਮਾਂ-ਬੋਲੀ ਦੇ ਰੁਤਬੇ ਨੂੰ ਪੂਰੀ ਦੁਨੀਆਂ ਵਿਚ ਹੋਰ ਰੁਸ਼ਨਾ ਦਵੇਗਾ। ਆਓ ਤੁਸੀਂ ਵੀ ਅੱਜ ਇਹ ਪ੍ਰਣ ਲਓ ਕਿ ਅਪਣੀ ਮਾਤ ਭਾਸ਼ਾ ਪੰਜਾਬੀ ਬੋਲੀ ਨੂੰ ਪਹਿਲ ਦੇ ਕੇ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਈਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement