ਬਿਨਾਂ ਲਾਇਸੈਂਸ ਆਤਿਸ਼ਬਾਜ਼ੀ ਵੇਚਣਾ ਇਸ ਅਕਾਲੀ ਆਗੂ ਨੂੰ ਪਿਆ ਮਹਿੰਗਾ,ਮਾਮਲਾ ਦਰਜ

By : GAGANDEEP

Published : Oct 22, 2020, 1:25 pm IST
Updated : Oct 22, 2020, 1:31 pm IST
SHARE ARTICLE
crackers
crackers

ਕੋਰੋਨਾ ਕਾਰਨ  ਬਾਜ਼ਾਰਾਂ ਵਿਚ ਗਹਿਮਾ-ਗਹਿਮੀ ਘੱਟ ਹੈ

ਮੁਹਾਲੀ: ਠੰਢ ਦਾ ਮੌਸਮ ਆਉਣ ਦੇ ਨਾਲ-ਨਾਲ ਤਿਉਹਾਰਾਂ ਦਾ ਸੀਜ਼ਨ ਵੀ ਸ਼ੁਰੂ ਹੋ ਰਿਹਾ ਹੈ। ਬਾਜ਼ਾਰ ਸਜਣੇ ਸ਼ੁਰੂ ਹੋ ਗਏ ਹਨ। ਬਾਜ਼ਾਰਾਂ ਵਿਚ ਰੌਣਕ ਵੇਖਣ ਨੂੰ ਮਿਲ ਰਹੀ ਹੈ।

firecrackersfirecrackers

ਭਾਵੇਂ ਕੋਰੋਨਾ ਕਾਰਨ  ਬਾਜ਼ਾਰਾਂ ਵਿਚ ਗਹਿਮਾ-ਗਹਿਮੀ ਘੱਟ ਹੈ ਪਰ ਫਿਰ ਵੀ ਲੋਕਾਂ ਵਿਚ ਤਿਉਹਾਰਾਂ ਲਈ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਸਭ  ਦੇ ਵਿਚਕਾਰ ਹੀ ਅਜਨਾਲਾ ਦੇ ਅਕਾਲੀ ਆਗੂ ਖ਼ਿਲਾਫ਼ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ।  

photophoto

ਇਹ ਅਕਾਲੀ ਆਗੂ ਬਿਨਾਂ ਲਾਇਸੈਂਸ ਆਤਿਸ਼ਬਾਜ਼ੀ ਵੇਚ ਰਹੇ ਸਨ।  ਇਸ ਸਬੰਧੀ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਨੇ ਛਾਪਾਮਾਰੀ ਕੀਤੀ

policepolice

ਅਤੇ ਵੱਡੀ ਮਾਤਰਾ 'ਚ ਆਤਿਸ਼ਬਾਜ਼ੀ ਬਰਾਮਦ ਕੀਤੀ ਗਈ। ਉਸ ਖ਼ਿਲਾਫ਼ ਥਾਣਾ ਅਜਨਾਲਾ 'ਚ ਮੁਕੱਦਮਾ ਦਰਜ ਕਰਕੇ ਜਗਦੀਪ ਕੁਮਾਰ ਦੀਪੂ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement