ਸ਼੍ਰੋਮਣੀ ਕਮੇਟੀ ਆਪਸੀ ਟਕਰਾਅ ਵਿੱਚ ਉਲਝੀ ਹੋਈ ਹੈ: ਸਿਮਰਨਜੀਤ ਸਿੰਘ ਮਾਨ
Published : Feb 22, 2026, 5:57 pm IST
Updated : Feb 22, 2026, 5:57 pm IST
SHARE ARTICLE
Shiromani Committee is embroiled in internal conflict: Simranjit Singh Mann
Shiromani Committee is embroiled in internal conflict: Simranjit Singh Mann

‘ਕੇਂਦਰ ਐਸਜੀਪੀਸੀ ਚੋਣਾਂ ਨਹੀਂ ਕਰਵਾ ਰਿਹਾ'

ਚੰਡੀਗੜ੍ਹ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਾਨੂੰ ਅੱਜ ਜਸਵੰਤ ਸਿੰਘ ਮਾਨ ਯਾਦ ਹਨ। ਉਨ੍ਹਾਂ ਦੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਪ੍ਰਮੁੱਖ ਖੋਜੀ ਸਨ। ਅੱਜ ਹਿੰਦੂਤਵ ਦਾ ਰਾਜ ਸਿੱਖ ਨਹੀਂ ਝੱਲ ਸਕਦੇ, ਜਿਸ ਵਿਚ ਸਿੱਖਾਂ ਦੀਆਂ ਜੋ ਮੰਗਾਂ ਹਨ, ਉਸ ਵਿੱਚ ਦੇਖਿਆ ਜਾਵੇ, ਤਾਂ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਰੋਜ਼ਗਾਰ ਦੇ ਸਾਧਨ ਪੈਦਾ ਹੋਣਗੇ ਅਤੇ ਸਾਡੀ ਸੁਣਵਾਈ ਕੇਂਦਰ ਵਿੱਚ ਨਹੀਂ ਹੈ।

ਅਕਾਲੀ ਦਲ ਬਾਰੇ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇੱਕਜੁੱਟ ਹੋ ਕੇ ਚੋਣਾਂ ਲੜਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਐਸਜੀਪੀਸੀ ਚੋਣਾਂ ਵੀ ਨਹੀਂ ਕਰਵਾ ਰਿਹਾ ਹੈ। ਬਹੁਤ ਸਾਰੇ ਮੁੱਦੇ ਹਨ, ਅਤੇ ਇਨ੍ਹਾਂ ਮੁੱਦਿਆਂ 'ਤੇ ਏਕਤਾ ਪ੍ਰਾਪਤ ਕਰਨੀ ਚਾਹੀਦੀ ਹੈ। ਮਨਜੀਤ ਸਿੰਘ ਨੇ ਇੱਕ ਮੀਟਿੰਗ ਬੁਲਾਈ, ਜਿੱਥੇ ਸਾਰੇ ਆਗੂ ਸ਼ਾਮਲ ਹੋਏ ਅਤੇ ਸਹੁੰ ਚੁੱਕੀ, ਪਰ ਜਦੋਂ ਕੇਂਦਰ ਤੋਂ ਦਬਾਅ ਵਧਿਆ, ਤਾਂ ਉਨ੍ਹਾਂ ਨੇ ਅੰਮ੍ਰਿਤਸਰ ਐਲਾਨਨਾਮਾ ਛੱਡ ਦਿੱਤਾ।

ਗਿਆਨੀ ਰਘੁਬੀਰ ਸਿੰਘ ਬਾਰੇ, ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 14 ਸਾਲ ਪੁਰਾਣੀ ਹੈ ਅਤੇ ਆਪਸੀ ਟਕਰਾਅ ਵਿੱਚ ਉਲਝੀ ਹੋਈ ਹੈ, ਜਾਂ ਉਨ੍ਹਾਂ ਨੂੰ ਖੁਦ ਹੀ ਮਾਮਲਾ ਸੁਲਝਾਉਣਾ ਚਾਹੀਦਾ ਹੈ, ਅਤੇ ਅੱਜ ਉਹ ਸਿਰਫ਼ ਆਪਣੇ ਹੀ ਭੇਤ ਉਜਾਗਰ ਕਰ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement