ਪੰਜਾਬ 'ਚ ਕੋਰੋਨਾ ਦੇ ਨਾਲ 23 ਲੋਕਾਂ ਦੀ ਕੋਰੋਨਾ ਕਾਰਨ ਮੌਤ 499 ਨਵੇਂ ਮਾਮਲੇ ਸਾਹਮਣੇ ਆਏ
Published : Oct 21, 2020, 9:34 pm IST
Updated : Oct 21, 2020, 10:05 pm IST
SHARE ARTICLE
corona
corona

ਪੰਜਾਬ ਚ ਕੋਰੋਨਾ ਲਾਗ ਦੇ ਮਾਮਲੇ ਦੀ ਗਿਣਤੀ ਘਟੀ

 ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਹੁਣ ਘੱਟਦਾ ਦਿਸ ਰਿਹਾ ਹੈ । ਪੰਜਾਬ ਵਿਚ ਲਗਭਗ ਸਾਰੇ ਜ਼ਿਲ੍ਹਿਆਂ ਵਿਚ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ । ਅੱਜ ਬੁੱਧਵਾਰ ਨੂੰ ਪੰਜਾਬ 'ਚ ਕੋਰੋਨਾ ਦੇ 499 ਨਵੇਂ ਮਾਮਲੇ ਸਾਹਮਣੇ ਆਏ ਹਨ ।

Corona pic
ਇਸ ਦੇ ਨਾਲ ਹੀ ਅੱਜ 23 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ । ਹੁਣ ਤੱਕ ਪੰਜਾਬ 'ਚ 129088 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 4060 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਅੱਜ ਪੰਜਾਬ 'ਚ ਕੁੱਲ 26004 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 499 ਲੋਕ ਪਾਜ਼ੇਟਿਵ ਪਾਏ ਗਏ ਹਨ । ਰਾਜ 'ਚ ਹੁੱਣ ਤੱਕ 2385846 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ ।

 

ਵੱਖ-ਵੱਖ ਜ਼ਿਲ੍ਹਿਆਂ 'ਚ ਕੋਰੋCorona Report PositiveCorona Report Positive
ਨਾ ਮਰੀਜ਼ਾਂ ਦੀ ਬਹੁਤ ਘੱਟ ਗਈ ਹੈ । ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 47, ਜਲੰਧਰ 83, ਪਟਿਆਲਾ 27, ਐਸ. ਏ. ਐਸ. ਨਗਰ 53, ਅੰਮ੍ਰਿਤਸਰ 53, ਗੁਰਦਾਸਪੁਰ 4, ਬਠਿੰਡਾ 16, ਹੁਸ਼ਿਆਰਪੁਰ 35, ਫਿਰੋਜ਼ਪੁਰ 2, ਪਠਾਨਕੋਟ 28, ਸੰਗਰੂਰ 6, ਕਪੂਰਥਲਾ 19, ਫਰੀਦਕੋਟ 31, ਸ੍ਰੀ ਮੁਕਤਸਰ ਸਾਹਿਬ 9, ਫਾਜ਼ਿਲਕਾ 24, ਮੋਗਾ 2, ਰੋਪੜ 2, ਫਤਿਹਗੜ੍ਹ ਸਾਹਿਬ 31, ਬਰਨਾਲਾ 6, ਤਰਨਤਾਰਨ 8, ਐਸ. ਬੀ. ਐਸ. ਨਗਰ 10 ਅਤੇ ਮਾਨਸਾ ਤੋਂ 3 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ । ਜੋ ਲਗਾਤਰ ਘੱਟਦੀ ਜਾ ਰਹੀ ਹੈ ।

corona virus patientscorona virus patients
ਉਥੇ ਹੀ ਪੰਜਾਬ 'ਚ ਅੱਜ 23 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਬਠਿੰਡਾ 4, ਲੁਧਿਆਣਾ 4, ਅੰਮ੍ਰਿਤਸਰ 3, ਪਟਿਆਲਾ 3, ਜਲੰਧਰ 2, ਫਰੀਦਕੋਟ 1, ਫਿਰੋਜ਼ਪੁਰ 1, ਗੁਰਦਾਸਪੁਰ 1, ਹੁਸ਼ਿਆਰਪੁਰ 1, ਕਪੂਰਥਲਾ1, ਐਸ ਏ ਐਸ ਨਗਰ 1 ਅਤੇ ਸੰਗਰੂਰ 'ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement