ਪੰਜਾਬ ਦੇ ਕਾਂਗਰਸੀ ਉਮੀਦਵਾਰਾਂ ਦੀ ਦੂਜੀ ਸੂਚੀ ਭਲਕੇ ਆਵੇਗੀ
Published : Jan 21, 2022, 7:32 am IST
Updated : Jan 21, 2022, 7:32 am IST
SHARE ARTICLE
image
image

ਪੰਜਾਬ ਦੇ ਕਾਂਗਰਸੀ ਉਮੀਦਵਾਰਾਂ ਦੀ ਦੂਜੀ ਸੂਚੀ ਭਲਕੇ ਆਵੇਗੀ

ਸੋਨੀਆ ਗਾਂਧੀ ਨੇ ਕੇਂਦਰੀ ਚੋਣ ਕਮੇਟੀ ਦੀ ਸਨਿਚਰਵਾਰ ਨੂੰ  ਮੀਟਿੰਗ ਸੱਦੀ

ਚੰਡੀਗੜ੍ਹ, 20 ਜਨਵਰੀ (ਭੁੱਲਰ) : ਪੰਜਾਬ ਦੇ ਕਾਂਗਰਸੀ ਉਮੀਦਵਾਰਾਂ ਦੀ ਦੂਜੀ ਸੂਚੀ ਉਪਰ ਸਕਰੀਨਿੰਗ ਕਮੇਟੀ ਵਲੋਂ ਮੰਥਨ ਜਾਰੀ ਹੈ | ਪਹਿਲਾਂ ਐਲਾਨੀਆਂ 86 ਸੀਟਾਂ 'ਚੋਂ ਕੁੱਝ ਉਪਰ ਹੋਈ ਬਗਾਵਤ ਦੀ ਸਥਿਤੀ 'ਤੇ ਵੀ ਚਰਚਾ ਕਰ ਕੇ ਕੋਈ ਹੱਲ ਲੱਭਣ ਦੇ ਯਤਨ ਹੋ ਰਹੇ ਹਨ |
ਇਕ-ਦੋ ਸੀਟਾਂ 'ਤੇ ਕੁੱਝ ਤਬਦੀਲੀ ਵੀ ਸੰਭਵ ਹੈ | ਦੂਜੀ ਸੂਚੀ 'ਚ 20 ਦੇ ਕਰੀਬ ਉਮੀਦਵਾਰ ਐਲਾਨੇ ਜਾ ਸਕਦੇ ਹਨ | ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਨਾਵਾਂ ਨੂੰ  ਪ੍ਰਵਾਨਗੀ ਦੇਣ ਲਈ 22 ਜਨਵਰੀ ਸਨਿਚਰਵਾਰ ਨੂੰ  ਮੀਟਿੰਗ ਸੱਦੀ ਹੈ | ਇਸੇ ਦਿਨ ਸ਼ਾਮ ਤਕ ਅਗਲੀ ਸੂਚੀ ਜਾ ਹੋ ਜਾਵੇਗੀ | 10 ਕੁ ਸੀਟਾਂ ਦਾ ਫ਼ੈਸਲਾ ਅੰਤ 'ਚ ਕੀਤਾ ਜਾਵੇਗਾ, ਜਿਨ੍ਹਾਂ ਨੂੰ  ਲੈ ਕੇ ਪੁਰੀ ਸਹਿਮਤੀ ਨਹੀਂ ਬਣ ਰਹੀ | ਦੋ-ਤਿੰਨ ਹੋਰ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ ਜਾ ਸਕਦੀ ਹੈ ਜਦ ਕਿ ਪਹਿਲੀ ਸੂਚੀ 'ਚ 4 ਮੈਂਬਰਾਂ ਦੀ ਟਿਕਟ ਕੱਟੀ ਗਈ ਸੀ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement