ਮੁੱਖ ਮੰਤਰੀ ਦੇ ਅਸਤੀਫ਼ੇ ਨਾਲ ਨਿਫ਼ਟ ਦਾ ਉਦਘਾਟਨ ਲਟਕਿਆ
Published : Sep 20, 2021, 6:22 am IST
Updated : Sep 20, 2021, 6:22 am IST
SHARE ARTICLE
image
image

ਮੁੱਖ ਮੰਤਰੀ ਦੇ ਅਸਤੀਫ਼ੇ ਨਾਲ ਨਿਫ਼ਟ ਦਾ ਉਦਘਾਟਨ ਲਟਕਿਆ

ਜਲੰਧਰ, 19 ਸਤੰਬਰ (ਪਪ) : ਨੌਜਵਾਨ ਪੀੜ੍ਹੀ ਲਊ ਰੁਜ਼ਗਾਰ ਸੁਨਿਸ਼ਚਿਤ ਕਰਵਾਉਣ ਦੇ ਉਦੇਸ਼ ਨਾਲ ਸਥਾਪਤ ਕੀਤੇ ਗਏ ਨਾਰਦਨ ਇੰਡੀਆ ਇੰਸਟੀਚਿਊਟ ਆਫ਼ ਫ਼ੈਸ਼ਨ ਟੈਕਨਾਲੋਜੀ ਦੇ ਉਦਘਾਟਨ ਨੂੰ  ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਦੀ ਵਜ੍ਹਾ ਨਾਲ ਫ਼ਿਲਹਾਲ ਉਲਝਣਦਾਰ ਸਥਿਤੀ ਪੈਦਾ ਹੋ ਗਈ ਹੈ | 
ਕੈਪਟਨ ਅਮਰਿੰਦਰ ਸਿੰਘ ਨੂੰ  ਆਗਾਮੀ 22 ਸਤੰਬਰ ਨੂੰ  ਬਤੌਰ ਮੁੱਖ ਮੰਤਰੀ ਇੰਸਟੀਚਿਊਟ ਦਾ ਉਦਘਾਟਨ ਕਰਨ ਲਈ ਜਲੰਧਰ ਪਹੁੰਚਾਇਆ ਸੀ | ਡਿਸਟਿ੍ਕਟ ਇੰਡਸਟਰਰ ਸੈਂਟਰ ਬੁੱਧਵਾਰ ਦੁਪਹਿਰਰੇ 3.30 ਵਜੇ ਇੰਸਟੀਚਿਊਟ ਦੇ ਉਦਘਾਟਨ ਦੇ ਸਬੰਧ 'ਚ ਆਯੋਜਤ ਕੀਤੇ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਕਰ ਰਿਹਾ ਸੀ | ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੁੱਖਮੰਤਰੀ ਲੰਬੇ ਅਰਸੇ ਤੋਂ ਬਾਅਦ ਇੰਸਟੀਚਿਊਟ ਦਾ ਉਦਘਾਟਨ ਕਰਨ ਲਈ ਜਲੰਧਰ ਆਉਣਾ ਸੀ | ਜਲੰਧਰ ਦੇ ਗੁਰੂ ਗੋਬਿੰਦ ਐਵੇਨਿਊ ਇਲਾਕੇ 'ਚ ਸਥਿਤ ਐਨਆਈਆਈਐਫ਼ਟੀ 'ਚ ਇੰਡਸਟਰੀ ਦੀ ਜ਼ਰੂਰਤ ਅਨੁਸਾਰ ਹੀ ਕੋਰਸ ਨਿਧਾਰਤ ਕੀਤੇ ਗਏ | ਐੱਨਆਈਆਈਐਫ਼ਟੀ ਤੋਂ ਸਿਖਿਆ ਲੈਣ ਵਾਲੇ ਵਿਦਿਆਰਥੀਆਂ ਨੂੰ  ਕਿਤਾਬੀ ਗਿਆਨ ਦੀ ਬਜਾਏ ਪ੍ਰੈਕਟਿਸ ਗਿਆਨ ਦੇਣ 'ਤੇ ਕੈਂਦਰਿਤ ਹੋਣਾ ਚਾਹੀਦਾ ਹੈ | ਵਿਦਿਆਰਥੀਆਂ ਦੇ ਕੋਰਸ 70 ਫ਼ੀ ਸਦੀ ਦੇ ਲਗਭਗ ਪ੍ਰੈਕਟਿਸ ਤੇ 30 ਫ਼ੀ ਸਦੀ ਕਿਤਾਬੀ ਗਿਆਨ 'ਤੇ ਨਿਧਾਰਤ ਰਹਿਣਗੇ |
ਫ਼ੋਟੋ : ਜਲੰਧਰ-ਨਿਫ਼ਟ
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement