ਕਾਰ 'ਚ ਕੋਕੀਨ ਲੈ ਕੇ ਜਾ ਰਹੀ ਯੂਥ ਭਾਜਪਾ ਦੀ ਆਗੂ ਗਿ੍ਫ਼ਤਾਰ
Published : Feb 20, 2021, 6:54 am IST
Updated : Feb 20, 2021, 6:54 am IST
SHARE ARTICLE
IMAGE
IMAGE

ਕਾਰ 'ਚ ਕੋਕੀਨ ਲੈ ਕੇ ਜਾ ਰਹੀ ਯੂਥ ਭਾਜਪਾ ਦੀ ਆਗੂ ਗਿ੍ਫ਼ਤਾਰ


ਕੋਲਕਾਤਾ, 19 ਫ਼ਰਵਰੀ: ਭਾਜਪਾ ਆਗੂ ਪਾਮੇਲਾ ਗੋਸਵਾਮੀ ਨੂੰ  ਸ਼ੁਕਰਵਾਰ ਨੂੰ  ਪੁਲਿਸ ਨੇ ਗਿ੍ਫ਼ਤਾਰ ਕਰ ਲਿਆ | ਉਹ ਅਪਣੀ ਕਾਰ ਅੰਦਰ ਕੋਕੀਨ ਲੈ ਕੇ ਜਾ ਰਹੀ ਸੀ | ਪੁਲਿਸ ਨੇ ਉਸ ਦੇ ਦੋਸਤ ਪ੍ਰਬੀਰ ਕੁਮਾਰ ਡੇ ਨੂੰ  ਵੀ ਨਿਊ ਅਲੀਪੁਰ ਇਲਾਕੇ ਵਿਚ ਐੱਨ.ਆਰ. ਅਵੈਨਿਊ ਤੋਂ ਗਿ੍ਫ਼ਤਾਰ ਕੀਤਾ ਹੈ |
ਭਾਜਪਾ ਯੂਥ ਮੋਰਚਾ ਦੀ ਸੁਪਰਵਾਈਜ਼ਰ ਅਤੇ ਹੁਗਲੀ ਜ਼ਿਲ੍ਹੇ ਦੀ ਜਨਰਲ ਸਕੱਤਰ ਪਾਮੇਲਾ ਗੋਸਵਾਮੀ ਨੂੰ  ਕੋਲਕਾਤਾ ਦੇ ਨਿਊ ਅਲੀਪੁਰ ਤੋਂ ਕਈ ਲੱਖ ਰੁਪਏ ਦੀ ਕੋਕੀਨ ਨਾਲ ਗਿ੍ਫ਼ਤਾਰ ਕੀਤਾ | ਬੀਬੀ ਆਗੂ ਦੀ ਕਾਰ ਵਿਚ ਵੱਡੀ ਮਾਤਰਾ ਵਿਚ ਗ਼ੈਰ-ਕਾਨੂੰਨੀ ਡਰੱਗਜ਼ ਮਿਲਿਆ ਸੀ | ਭਾਜਪਾ ਨੇਤਾ ਨੂੰ  ਨਿਊ ਅਲੀਪੁਰ ਤੋਂ ਗਿ੍ਫ਼ਤਾਰ ਕੀਤਾ ਹੈ | ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ | (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement