ਮਾਪਿਆਂ ਦੇ ਇਕਲੌਤੇ ਪੁੱਤ ਦੀ ਗੀਜ਼ਰ ਦੀ ਗੈਸ ਚੜ੍ਹਨ ਨਾਲ ਹੋਈ ਮੌਤ

By : GAGANDEEP

Published : Nov 19, 2020, 1:54 pm IST
Updated : Nov 19, 2020, 1:54 pm IST
SHARE ARTICLE
Sukhman singh
Sukhman singh

ਬੀ.ਏ ਦਾ ਵਿਦਿਆਰਥੀ ਸੀ।

ਮੁਹਾਲੀ: ਪੰਜਾਬ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹਾ ਹੀ ਮਾਮਲਾ ਪਿੰਡ ਮਨੌਲੀ ਤੋਂ ਸਾਹਮਣੇ ਆਇਆ ਹੈ। ਜਿੱਥੇ 20 ਸਾਲਾਂ ਸੁਖਮਨ ਸਿੰਘ ਦੀ ਗੀਜ਼ਰ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ।

 

 

photoGas Geyser

ਦੱਸ ਦੇਈਏ ਕਿ ਸੁਖਮਨ ਸਿੰਘ ਖੇਤੋਂ ਕੰਮ ਕਰਕੇ ਘਰ ਪਰਤਿਆ ਅਤੇ ਆ ਕੇ ਨਹਾਉਣ ਲਈ  ਬਾਥਰੂਮ ਗਿਆ। ਥੋੜ੍ਹੇ ਸਮੇਂ ਬਾਅਦ ਸੁਖਮਨ ਦੇ ਫੋਨ ਤੇ ਕਾਲ ਆਉਂਦੀ ਹੈ ਅਤੇ ਉਸਦਾ ਪਿਤਾ  ਉਸ ਨਾਲ ਗੱਲ ਕਰਵਾਉਣ ਲਈ ਬਾਥਰੂਮ ਵਿਚ ਉਸ ਨੂੰ ਫੋਨ ਫੜਾਉਣ ਲਈ ਜਾਂਦੇ ਹਨ।

photoSukhman singh

ਬਾਥਰੂਮ ਚੋਂ  ਸੁਖਮਨ ਦੀ ਆਵਾਜ਼ ਨਾ ਆਉਣ ਤੇ ਉਸਦੇ ਪਿਤਾ ਨੇ ਦਰਵਾਜ਼ਾ ਤੋੜ ਦਿੱਤਾ ਅਤੇ ਉਹਨਾਂ ਨੇ ਵੇਖਿਆ ਕਿ ਸੁਖਮਨ ਬੇਹੋਸ਼ ਪਿਆ ਸੀ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਲਿਜਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਗੀਜ਼ਰ ਗੈਸ ਦੇ ਵਧਣ ਕਾਰਨ ਇਹ ਘਟਨਾ ਘਟੀ। ਮ੍ਰਿਤਕ ਸੁਖਮਨ ਸਿੰਘ ਬੀ.ਏ ਦਾ ਵਿਦਿਆਰਥੀ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement