ਗੈਸ ਦੇ ਭਰੇ ਸਿਲੰਡਰਾਂ ਦੇ ਵਹੀਕਲ ਨੂੰ ਅਚਾਨਕ ਲੱਗੀ ਅੱਗ
Published : Nov 19, 2020, 8:06 pm IST
Updated : Nov 19, 2020, 8:06 pm IST
SHARE ARTICLE
picture
picture

ਗੈਸ ਸਿਲੰਡਰਾਂ ਦੇ ਗੁਦਾਮ ਵਿਚੋਂ 20ਦੇ ਕਰੀਬ ਸਿਲੰਡਰ ਭਰਕੇ ਛੋਟੇ ਹਾਥੀ ਦਾ ਚਾਲਕ ਜਦ ਸ਼ਹਿਰ ਵੱਲ ਨੂੰ ਆ ਰਿਹਾ ਸੀ

ਜੈਤੋ:  ਗੈਸ ਦੇ ਭਰੇ ਸਿਲੰਡਰਾਂ ਦੇ ਤਿੰਨ ਪਹੀਏ ਵਹੀਕਲ ਨੂੰ ਅਚਾਨਕ ਲੱਗੀ ਅੱਗ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ। ਜਾਣਕਾਰੀ ਦੇ ਅਨੁਸਾਰ ਸਥਾਨਕ ਰਣ ਸਿੰਘ ਵਾਲਾ ਰੋਡ 'ਤੇ ਸਥਿਤ ਗੈਸ ਸਿਲੰਡਰਾਂ ਦੇ ਗੁਦਾਮ ਵਿਚੋਂ 20ਦੇ ਕਰੀਬ ਸਿਲੰਡਰ ਭਰਕੇ ਛੋਟੇ ਹਾਥੀ ਦਾ ਚਾਲਕ ਜਦ ਸ਼ਹਿਰ ਵੱਲ ਨੂੰ ਆ ਰਿਹਾ ਸੀ ਕਿ ਰਸਤੇ ਵਿਚ ਅਚਾਨਕ 

road accidentroad accidentaccidentਉਕਤ ਵਹੀਕਲ ਨੂੰ ਅੱਗ ਲੱਗ ਗਈ, ਸਾਹਮਣੇ ਤੋਂ ਆ ਰਹੇ ਵਹੀਕਲ ਚਾਲਕ ਨੂੰ ਪਤਾ ਲੱਗਿਆ ਤਾਂ ਉਸ ਨੇ ਆਪਣਾ ਵਹੀਕਲ ਅੱਗੇ ਲੰਘਾਕੇ ਤਿੰਨ ਪਹੀਏ ਉਕਤ ਚਾਲਕ ਨੂੰ ਅੱਗ ਲੱਗਣ ਸਬੰਧੀ ਦੱਸਿਆ ਤਾਂ ਉਸ ਨੇ ਥਾਣਾ ਜੈਤੋ ਦੇ ਨੇੜੇ ਪੈਂਦੇ ਚੁਰਾਸਤੇ (ਆਰ.ਓ.ਪਲਾਂਟ ਕੋਲ) ਕੋਲ ਆਪਣਾ ਵਹੀਕਲ ਰੋਕ ਕੇ ਅੱਗ 'ਤੇ ਕਾਬੂ ਪਾਉਣ ਲਈ ਨੇੜਿਓ ਲੰਘਦੇ ਗੰਦੇ ਨਾਲੇ 'ਚੋਂ ਪਾਣੀ ਭਰ-ਭਰ ਕੇ ਅੱਗ 'ਤੇ ਪਾਉਣ ਸ਼ੁਰੂ ਕਰ ਦਿੱਤਾ। ਉਸ ਪਾਣੀ ਪਾਉਂਦੇ ਨੂੰ ਵੇਖਦਿਆ ਹੋਇਆ ਲੋਕ ਇਕੱਠੇ ਹੋ ਗਏ 'ਤੇ ਲੋਕਾਂ ਨੇ ਵੀ ਅੱਗ 'ਤੇ ਪਾਣੀ ਪਾ ਕੇ ਅੱਗ ਤੇ ਕਾਬੂ ਪਾ ਲਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement