ਸਰਕਾਰੀ ਹਸਪਤਾਲ ਦੇ ਫ਼੍ਰੀਜ਼ਰ 'ਚ ਬੱਚੇ ਦੀ ਲਾਸ਼ ਰੱਖ ਕੇ ਭੁਲਿਆ ਸਟਾਫ਼
Published : Sep 19, 2020, 1:10 am IST
Updated : Sep 19, 2020, 1:10 am IST
SHARE ARTICLE
image
image

ਸਰਕਾਰੀ ਹਸਪਤਾਲ ਦੇ ਫ਼੍ਰੀਜ਼ਰ 'ਚ ਬੱਚੇ ਦੀ ਲਾਸ਼ ਰੱਖ ਕੇ ਭੁਲਿਆ ਸਟਾਫ਼

ਇੰਦੌਰ, 18 ਸਤੰਬਰ : ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਮਹਾਰਾਜਾ ਯਸ਼ਵੰਤ ਰਾਉ ਹਸਪਤਾਲ  ਦੇ ਮੁਰਦਾਘਰ ਵਿਚ ਹਾਲ ਹੀ ਵਿਚ ਇਕ ਲਵਾਰਸ ਸਰੀਰ ਦੇ ਸਟ੍ਰੈਰਚਰ ਉਤੇ ਸੜਨ ਅਤੇ ਪਿੰਜਰ ਬਣਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈਆਂ ਸਨ। ਇਸ ਮਾਮਲੇ ਦੀ ਜਾਂਚ ਹਾਲੇ ਪੂਰੀ ਨਹੀਂ ਹੋ ਸਕੀ, ਉਥੇ ਇਕ ਅਣਪਛਾਤੇ ਬੱਚੇ ਦੀ ਲਾਸ਼ ਮੁਰਦਾਘਰ ਵਿਚ ਬਣੇ ਇਕ ਡੱਬੇ ਵਿਚ ਬੰਦ ਪਈ ਮਿਲੀ। ਦਸਿਆ ਜਾ ਰਿਹਾ ਹੈ ਕਿ ਪਿਛਲੇ ਪੰਜ ਦਿਨਾਂ ਤੋਂ ਇਕ ਬੱਚੇ ਦੀ ਲਾਸ਼ ਨੂੰ ਮੋਰਚਰੀ ਵਾਲੇ ਕਮਰੇ ਦੇ ਫ਼੍ਰੀਜ਼ਰ ਵਿਚ ਰਖਿਆ ਹੋਇਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਨਵਜੰਮੇ ਬੱਚੇ ਦੀ ਮੌਤ 5 ਦਿਨ ਪਹਿਲਾਂ ਯਾਨੀ 12 ਸਤੰਬਰ ਨੂੰ ਹੋਈ ਸੀ। ਅਜਿਹੀ ਸਥਿਤੀ ਵਿਚ ਬੱਚੇ ਦੀ ਲਾਸ਼ ਪੰਜ ਦਿਨਾਂ ਤੋਂ ਉਸੇ ਹਾਲਤ ਵਿਚ ਫ਼੍ਰੀਜ਼ਰ ਵਿਚ ਪਈ ਰਹੀ।
 

imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement