ਬੀਬੀ ਬਾਦਲ ਨੇ ਕੁਰਸੀ ਵੀ ਗਵਾਈ ਤੇ ਵਿਸ਼ਵਾਸ ਵੀ ਗਵਾਇਆ : ਬ੍ਰਹਮਪੁਰਾ
Published : Sep 19, 2020, 1:22 am IST
Updated : Sep 19, 2020, 1:22 am IST
SHARE ARTICLE
image
image

ਬੀਬੀ ਬਾਦਲ ਨੇ ਕੁਰਸੀ ਵੀ ਗਵਾਈ ਤੇ ਵਿਸ਼ਵਾਸ ਵੀ ਗਵਾਇਆ : ਬ੍ਰਹਮਪੁਰਾ

ਅੰਮ੍ਰਿਤਸਰ, 18 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਬੀਬੀ ਹਰਿਸਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਇਕ ਸਿਆਸੀ ਢੌਂਗ ਦਸਿਆ ਤੇ ਕਿਹਾ ਕਿ ਜੇ ਵਾਕਿਆ ਹੀ ਬਾਦਲਾਂ ਨੂੰ ਕਿਸਾਨੀ ਪ੍ਰਤੀ ਦੁੱਖ ਹੁੰਦਾ ਤਾਂ ਅਸਤੀਫ਼ਾ ਪਹਿਲਾਂ ਆਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਹਰਸਿਮਰਤ ਨੇ ਅਪਣੀ ਕੁਰਸੀ ਅਤੇ ਕਿਸਾਨਾਂ ਲਈ ਅਪਣਾ ਵਿਸ਼ਵਾਸ ਦੋਵੇਂ ਗਵਾ ਲਏ ਹਨ। ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਦਸਿਆ ਕਿ ਬਾਦਲਾਂ ਨੇ ਕੁੱਝ ਦਿਨ ਪਹਿਲਾਂ ਇਸ ਖੇਤੀ ਆਰਡੀਨੈਸ ਬਿਲ ਦੇ ਹੱਕ 'ਚ ਰੱਜ ਕੇ ਅਖ਼ਬਾਰਾਂ 'ਚ ਤਾਰੀਫ਼ਾਂ ਕੀਤੀਆਂ ਸਨ ਕਿ ਇਹ ਬਿਲ ਪੰਜਾਬ ਦੀ ਕਿਸਾਨੀ ਲਈ ਠੀਕ ਹੈ।  ਪ੍ਰਕਾਸ਼ ਸਿੰਘ ਬਾਦਲ ਨੇ ਵੀ ਸ਼ੋਸ਼ਲ ਮੀਡੀਆ ਜ਼ਰੀਏ ਇਸ ਬਿਲ ਦੇ ਹੱਕ ਵਿਚ ਆਏ ਸਨ ਪਰ ਜਦੋਂ ਹੁਣ ਕਿਸਾਨ ਸੜਕਾਂ 'ਤੇ ਨਿਤਰੇ ਤਾਂ ਇਨਾ ਬੇਤੁਕਾ ਡਰਾਮਾ ਕਰ ਕੇ ਬੀਬੀ ਬਾਦਲ ਕੋਲੋ ਅਸਤੀਫ਼ਾ ਦਿਵਾ ਦਿਤਾ, ਇਹ imageimageਸਿਰਫ ਤੇ ਸਿਰਫ ਦੋਗਲੀ ਰਾਜਨੀਤੀ ਹੈ ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement