ਫਿਰੋਜ਼ਪੁਰ ’ਚ ਸ਼ਾਮ 5 ਵਜੇ ਤੱਕ ਹੋਈ 54.89 ਫ਼ੀ ਸਦੀ ਵੋਟਿੰਗ
Published : May 19, 2019, 5:21 pm IST
Updated : May 19, 2019, 5:35 pm IST
SHARE ARTICLE
Lok Sabha Election Ferozepur
Lok Sabha Election Ferozepur

ਜਾਣੋ ਏਰੀਆ ਵਾਈਜ਼ ਅੰਕੜੇ

ਫਿਰੋਜ਼ਪੁਰ: ਪੰਜਾਬ ਦੀ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਸ਼ਾਮ 5 ਵਜੇ ਤੱਕ 54.89 ਫ਼ੀ ਸਦੀ ਵੋਟਿੰਗ ਹੋ ਚੁੱਕੀ ਹੈ। ਇੱਥੇ ਵੱਖ-ਵੱਖ ਬੂਥਾਂ ’ਤੇ ਅਜੇ ਵੀ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਦੱਸ ਦਈਏ ਕਿ ਪੰਜਾਬ ਵਿਚ ਅੱਜ 7ਵੇਂ ਤੇ ਆਖ਼ਰੀ ਗੇੜ ਤਹਿਤ ਵੋਟਿੰਗ ਪ੍ਰਕਿਰਿਆ ਜਾਰੀ ਹੈ।

Lok Sabha ElectionLok Sabha Election

ਫਿਰੋਜ਼ਪੁਰ ਹਲਕੇ ਦੇ ਸ਼ਹਿਰੀ ਖੇਤਰ ਵਿਚ ਹੁਣ ਤੱਕ 42.82 ਫ਼ੀ ਸਦੀ ਵੋਟਿੰਗ ਹੋ ਚੁੱਕੀ ਹੈ। ਇਸ ਦੇ ਨਾਲ ਹੀ ਫਿਰੋਜ਼ਪੁਰ ਦਿਹਾਤੀ ਖੇਤਰ ਵਿਚ 54.89 ਫ਼ੀ ਸਦੀ, ਗੁਰੂਹਰਸਹਾਏ ’ਚ  60 ਫ਼ੀ ਸਦੀ, ਜਲਾਲਾਬਾਦ ’ਚ 56 ਫ਼ੀ ਸਦੀ, ਫ਼ਾਜ਼ਿਲਕਾ ’ਚ 56.73 ਫ਼ੀ ਸਦੀ, ਅਬੋਹਰ ֹ’ਚ 55 ਫ਼ੀ ਸਦੀ, ਬੱਲੂਆਨਾ ’ਚ 67.12 ਫ਼ੀ ਸਦੀ, ਮਲੋਟ ’ਚ 52.77 ਫ਼ੀ ਸਦੀ ਤੇ ਸ਼੍ਰੀ ਮੁਕਤਸਰ ਸਾਹਿਬ ’ਚ 49.38 ਫ਼ੀ ਸਦੀ ਵੋਟਿੰਗ ਹੋ ਚੁੱਕੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement