ਕੋਰੋਨਾ ਨੇ ਪੰਜਾਬ 'ਚ ਲਈਆਂ 26 ਹੋਰ ਜਾਨਾਂ,6641 ਨਵੇਂ ਪਾਜ਼ੇਟਿਵ ਮਾਮਲੇ ਆਏ
Published : Jan 19, 2022, 7:53 am IST
Updated : Jan 19, 2022, 7:53 am IST
SHARE ARTICLE
image
image

ਕੋਰੋਨਾ ਨੇ ਪੰਜਾਬ 'ਚ ਲਈਆਂ 26 ਹੋਰ ਜਾਨਾਂ,6641 ਨਵੇਂ ਪਾਜ਼ੇਟਿਵ ਮਾਮਲੇ ਆਏ


ਚੰਡੀਗੜ੍ਹ, 18 ਜਨਵਰੀ(ਭੁਲੱਰ) : ਪੰਜਾਬ 'ਚ ਤੀਜੀ ਲਹਿਰ 'ਚ ਕੋਰੋਨਾ ਮੁੜ  ਕਹਿਰ ਵਰਤਾ ਰਿਹਾ ਹੈ | ਹੁਣ ਮੌਤਾਂ ਦੀ ਗਿਣਤੀ ਵੀ ਵਧਣ ਲੱਗੀ ਹੈ |ਬੀਤੇ 324 ਘੰਟੇ 'ਚ ਕੋਰੋਨਾ ਨੇ 26 ਹੋਰ ਜਾਨਾਂ ਲੈ ਲਈਆਂ ਹਨ | 6641 ਹੋਰ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ | ਸੱਭ ਤੋਂ ਵੱਧ 1196 ਜ਼ਿਲ੍ਹਾ ਮੋਹਾਲੀ 'ਚ, 914, ਲੁਧਿਆਣਾ 'ਚ,613 ਜਲੰਧਰ 'ਚ, 612 ਅੰਮਿ੍ਤਸਰ 'ਚ ਅਤੇ 578 ਬਠਿੰਡਾ ਤੇ ਪਟਿਆਲਾ 'ਚ ਆਏ ਹਨ | ਸੱਭ ਤੋਂ ਵੱਧ ਮੌਤਾਂ ਇਕ ਦਿਨ ਦੌਰਾਨ ਪਟਿਆਲਾ 'ਚ 7, ਮੋਹਾਲੀ 'ਚ 5 ਹੋਈਆਂ | ਫ਼ਿਰੋਜ਼ਪੁਰ ਤੇੇ ਲੁਧਿਆਣਾ 'ਚ 3-3 ਹੋਈਆਂ | ਸੂਬੇ 'ਚ ਪਾਜ਼ੇਟੀਵਿਟੀ ਦਰ 21 ਫ਼ੀ ਸਦੀ ਤੋਂ ਵੱਧ ਚੁੱਕੀ ਹੈ | ਮੋਹਾਲੀ ,ਪਟਿਆਲਾ ਤੇ ਲੁਧਿਆਣਾ 'ਚ ਵਧੇਰੇ ਮਾਮਲੇ ਆ ਰਹੇ ਹਨ | 43977 ਮਰੀਜ਼ ਇਲਾਜ ਅਧੀਨ ਹਨ ਜਿਨ੍ਹਾਂ 'ਚੋਂ 1000 ਦੀ ਹਾਲਤ ਗੰਭੀਰ ਹੈ ਅਤੇ47 ਵੈਂਟੀਲਟਰ ਉਪਰ ਹਨ | 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement