''ਪੰਜਾਬ 'ਚ ਤੇਜ਼ੀ ਨਾਲ ਚੱਲ ਸਕੇਗਾ ਕਾਰੋਬਾਰ ਦਾ ਪਹੀਆ''
Published : Jan 19, 2019, 3:58 pm IST
Updated : Jan 19, 2019, 3:58 pm IST
SHARE ARTICLE
Manpreet Badal
Manpreet Badal

ਚੰਡੀਗੜ੍ਹ 'ਚ ਕਰਵਾਏ ਜਾ ਰਹੇ 25ਵੇਂ ਪੰਜਾਬੀ ਪਰਵਾਸੀ ਸੰਮੇਲਨ ਨੂੰ ਲੈ ਕੇ ਬੋਲਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਸਮਾਗਮ ਦਾ ਮਕਸਦ...

ਚੰਡੀਗੜ੍ਹ : ਚੰਡੀਗੜ੍ਹ 'ਚ ਕਰਵਾਏ ਜਾ ਰਹੇ 25ਵੇਂ ਪੰਜਾਬੀ ਪਰਵਾਸੀ ਸੰਮੇਲਨ ਨੂੰ ਲੈ ਕੇ ਬੋਲਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਸਮਾਗਮ ਦਾ ਮਕਸਦ ਜਿੱਥੇ ਪੰਜਾਬੀ ਪਰਵਾਸੀਆਂ ਨੂੰ ਅਪਣੀ ਧਰਤੀ ਨਾਲ ਜੋੜਨਾ ਹੈ, ਉਥੇ ਹੀ ਉਨ੍ਹਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨਾ ਵੀ ਹੈ। ਉਨ੍ਹਾਂ ਆਖਿਆ ਕਿ ਇਸ ਸਮਾਗਮ ਦਾ ਫੋਕਸ ਸਰਵਿਸ ਇੰਡਸਟਰੀ 'ਤੇ ਰਖਿਆ ਗਿਆ ਹੈ ਤਾਂ ਜੋ ਪੰਜਾਬ ਵਿਚ ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲ ਸਕੇ। 

Manpreet BadalManpreet Badal

ਦਸ ਦਈਏ ਕਿ ਇਸ ਸਮਾਗਮ ਵਿਚ ਪਹੁੰਚੇ ਪਰਵਾਸੀ ਪੰਜਾਬੀਆਂ ਤੋਂ ਪੰਜਾਬ ਸਰਕਾਰ ਨੂੰ ਕਾਫ਼ੀ ਉਮੀਦਾਂ ਹਨ। ਜੋ ਪੰਜਾਬ ਵਿਚ ਅਪਣੇ ਪ੍ਰੋਜੈਕਟ ਲਗਾਉਣ ਦੇ ਇਛੁਕ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਯਕੀਨਨ ਤੌਰ 'ਤੇ ਪੰਜਾਬ ਵਿਚ ਬੇਰੁਜ਼ਗਾਰੀ ਦੀ ਦਰ ਨੂੰ ਠੱਲ੍ਹ ਪੈ ਸਕੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement