ਬਰਨਾਲਾ ਦੀ 3 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਿਨਾਂ ਪੜ੍ਹੇ ਕਰਦੀ ਹੈ ਹਨੂੰਮਾਨ ਚਾਲੀਸਾ ਦਾ ਪਾਠ

By : GAGANDEEP

Published : Sep 18, 2023, 7:48 am IST
Updated : Sep 18, 2023, 10:19 am IST
SHARE ARTICLE
test
test

ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੋਇਆ ਨਾਂ

 

ਬਰਨਾਲਾ: ਬਰਨਾਲਾ ਦੀ ਰਹਿਣ ਵਾਲੀ ਇੱਕ ਛੋਟੀ ਬੱਚੀ ਜਿਸ ਦੇ ਦੰਦ ਵੀ ਪੂਰੀ ਤਰ੍ਹਾਂ ਨਹੀਂ ਨਿਕਲੇ ਪਰ ਇਸ ਬੱਚੀ ਦੀ ਕਾਬਲੀਅਤ ਇੰਨੀ ਹੈ ਕਿ ਉਸ ਨੇ ਸਵਾ 3 ਸਾਲ ਦੀ ਉਮਰ ਵਿੱਚ ਰਿਕਾਰਡ ਬਣਾ ਦਿਤਾ ਹੈ।

ਇਹ ਵੀ ਪੜ੍ਹੋ: ਨੂਹ 'ਚ ਹੋਈ ਹਿੰਸਾ ਸਰਕਾਰੀ ਤੇ ਪ੍ਰਾਯੋਜਿਤ ਸੀ, ਕੇਂਦਰ ਇਸ ਨੂੰ ਹੋਰਾਂ ਰਾਜਾਂ 'ਚ ਵੀ ਫੈਲਾਉਣਾ ਚਾਹੁੰਦੀ ਸੀ-ਸਤਿਆਪਾਲ ਮਲਿਕ

ਦਰਅਸਲ ਬੱਚੀ ਮੂੰਹ ਜੁਬਾਨੀ ਹਨੂੰਮਾਨ ਚਾਲੀਸਾ ਦਾ ਪਾਠ ਕਰਦੀ ਹੈ। ਇਸ ਪ੍ਰਾਪਤੀ ‘ਤੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਨਾਮ ਦੀ ਸੰਸਥਾ ਨੇ ਉਸ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ: ਪੰਜਾਬ ਵਿਚ ਨਵੰਬਰ 'ਚ ਸ਼ੁਰੂ ਹੋਵੇਗਾ 37.98 ਲੱਖ ਪਰਿਵਾਰਾਂ ਨੂੰ ਰਾਸ਼ਨ ਦੇਣ ਦਾ ਕੰਮ 

ਲਵੀਸ਼ ਬਾਂਸਲ ਦੀ ਬੇਟੀ ਅਨੰਨਿਆ ਬਾਂਸਲ ਨੇ ਇਹ ਵਿਸ਼ਵ ਰਿਕਾਰਡ ਬਣਾਇਆ ਹੈ। ਉਸ ਦਾ ਜਨਮ 6 ਜਨਵਰੀ 2020 ਨੂੰ ਮਾਂ ਰੁਚੀ ਬਾਂਸਲ ਦੀ ਕੁੱਖੋਂ ਹੋਇਆ ਸੀ। ਉਸ ਦੀ ਦਾਦੀ ਕਿਰਨ ਬਾਂਸਲ ਅਤੇ ਮਾਂ ਨੇ ਸਾਢੇ ਤਿੰਨ ਸਾਲ ਦੀ ਉਮਰ ਵਿੱਚ ਇਸ ਛੋਟੀ ਬੱਚੀ ਨੂੰ ਹਨੂੰਮਾਨ ਚਾਲੀਸਾ ਦਾ ਪਾਠ ਕਰਵਾਉਣਾ ਸ਼ੁਰੂ ਕਰ ਦਿੱਤਾ ਅਤੇ ਸਿਰਫ 3 ਮਹੀਨਿਆਂ ਵਿੱਚ ਇਸ ਛੋਟੀ ਬੱਚੀ ਨੇ ਪੂਰੀ ਹਨੂੰਮਾਨ ਚਾਲੀਸਾ ਨੂੰ ਯਾਦ ਕਰ ਲਿਆ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement