ਸਰਹੱਦ 'ਤੇ ਪੰਜਾਬੀ ਗਾਣੇ ਚਲਾ ਕੇ ਭਾਰਤੀ ਫ਼ੌਜੀਆਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼
Published : Sep 18, 2020, 12:52 am IST
Updated : Sep 18, 2020, 12:52 am IST
SHARE ARTICLE
image
image

ਸਰਹੱਦ 'ਤੇ ਪੰਜਾਬੀ ਗਾਣੇ ਚਲਾ ਕੇ ਭਾਰਤੀ ਫ਼ੌਜੀਆਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼

ਲਦਾਖ਼, 17 ਸਤੰਬਰ : ਭਾਰਤ ਅਤੇ ਚੀਨ ਦੀ ਸਰਹੱਦ ਵਿਚਾਲੇ ਲਗਾਤਾਰ ਤਣਾਅ ਜਾਰੀ ਹੈ ਅਤੇ ਬੀਤੇ ਦਿਨੀਂ ਸੰਸਦ 'ਚ ਵੀ ਇਹ ਮਾਮਲਾ ਗੂੰਜਿਆ ਸੀ। ਹੁਣ ਚੀਨ ਨੇ ਨਵਾਂ ਪੈਂਤੜਾ ਚਲਦੇ ਹੋਏ ਸਰਹੱਦ 'ਤੇ ਗੋਲੀਆਂ ਦੀ ਥਾਂ ਪੰਜਾਬੀ ਗਾਣੇ ਵਜਾਉਣੇ ਸ਼ੁਰੂ ਕਰ ਦਿਤੇ ਹਨ।
ਚੀਨ ਨੇ ਇਸ ਤੋਂ ਪਹਿਲਾਂ ਇਹ ਪੈਂਤੜਾ 1967 'ਚ ਵੀ ਚਲਣ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤੀ ਜਵਾਨਾਂ ਨੇ ਚੀਨ ਦੇ ਕਿਸੇ ਹੱਥਕੰਡੇ ਵਲ ਧਿਆਨ ਨਹੀਂ ਦਿਤਾ ਸੀ। ਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਚੀਨ ਪੰਜਾਬੀ ਗਾਣੇ ਇਸ ਲਈ ਵਜ੍ਹਾ ਰਿਹਾ ਹੈ ਕਿਉਂਕਿ ਸਰਹੱਦ 'ਤੇ ਪੰਜਾਬੀ ਫ਼ੌਜੀਆਂ ਦੀ ਬਹੁਤਾਤ ਹੈ ਤੇ ਦੂਜਾ ਪੰਜਾਬੀ ਗਾਣਿਆਂ ਦੀ ਤਾਲ ਅਜਿਹੀ ਹੁੰਦੀ ਹੈ ਜਿਨ੍ਹਾਂ 'ਤੇ ਪੰਜਾਬੀ ਨੂੰ ਨਾ ਸਮਝਣ ਵਾਲੇ ਵੀ ਝੂੰਮ ਉਠਦੇ ਹਨ। ਇਹ ਰੱਖਿਆ ਮਾਹਰ ਦਾ ਮੰਨਣਾ ਹੈ ਕਿ ਇਹ ਗਾਣੇ ਲਾ ਕੇ ਚੀਨ ਇਹ ਦਰਸਾਉਣਾ ਚਾਹੁੰਦਾ ਹੈ ਕਿ ਉਹ ਭਾਰਤ ਨਾਲ ਹੈ।      (ਏਜੰਸੀ)

imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement