ਨੀਦਰਲੈਂਡ ਦੀ ਰਾਜਕੁਮਾਰੀ ਨੇ ਮੁਫ਼ਤ 'ਚ 14 ਕਰੋੜ ਦਾ ਭੱਤਾ ਲੈਣ ਤੋਂ ਕੀਤਾ ਇਨਕਾਰ
Published : Jun 18, 2021, 6:50 am IST
Updated : Jun 18, 2021, 6:50 am IST
SHARE ARTICLE
image
image

ਨੀਦਰਲੈਂਡ ਦੀ ਰਾਜਕੁਮਾਰੀ ਨੇ ਮੁਫ਼ਤ 'ਚ 14 ਕਰੋੜ ਦਾ ਭੱਤਾ ਲੈਣ ਤੋਂ ਕੀਤਾ ਇਨਕਾਰ

ਐਮਸਟਰਡਮ, 17 ਜੂਨ : ਨੀਦਰਲੈਂਡ ਦੀ ਰਾਜਕੁਮਾਰੀ ਅਮਾਲੀਆ ਨੇ ਉਨ੍ਹਾਂ ਨੂੰ  ਮਿਲਣ ਵਾਲਾ 14 ਕਰੋੜ ਦਾ ਸਾਲਾਨਾ ਭੱਤਾ ਲੈਣ ਤੋਂ ਇਨਕਾਰ ਕਰ ਦਿਤਾ ਹੈ | ਰਾਜਕੁਮਾਰੀ ਅਮਾਲੀਆ ਰਾਜਾ ਵਿਲੀਅਮ ਅਲੈਕਜ਼ੈਂਡਰ ਦੀ ਸੱਭ ਤੋਂ ਛੋਟੀ ਧੀ ਹੈ | ਅਮਾਲੀਆ 7 ਦਸੰਬਰ 2021 ਨੂੰ  18 ਸਾਲ ਦੀ ਹੋ ਜਾਏਗੀ | 18 ਸਾਲ ਪੂਰੇ ਹੋਣ 'ਤੇ ਰਾਜਕੁਮਾਰੀ ਭੱਤੇ ਦੀ ਹੱਕਦਾਰ ਹੋ ਜਾਏਗੀ ਪਰ ਸ਼ੁਕਰਵਾਰ ਨੂੰ  ਰਾਜਕੁਮਾਰੀ ਨੇ ਡਚ ਪ੍ਰਧਾਨ ਮੰਤਰੀ ਮਾਰਕ ਰੂਟ ਨੂੰ  ਇਕ ਪੱਤਰ ਲਿਖ ਕੇ ਭੱਤਾ ਨਾ ਲੈਣ ਸਬੰਧੀ ਅਪਣੇ ਫ਼ੈਸਲੇ ਦੀ ਜਾਣਕਾਰੀ ਦਿਤੀ | 
ਪੱਤਰ ਵਿਚ ਰਾਜਕੁਮਾਰੀ ਨੇ ਰਕਮ ਬਾਰੇ ਲਿਖਿਆ ਕਿ ਜਦੋਂ ਤਕ ਮੈਂ ਬਦਲੇ ਵਿਚ ਕੁੱਝ ਨਹੀਂ ਕਰਦੀ, ਉਦੋਂ ਤਕ ਮੈਂ ਇਹ ਨਹੀਂ ਲੈ ਸਕਦੀ |  ਉਨ੍ਹਾਂ ਕਿਹਾ ਹੈ ਕਿ ਇਹ ਔਖਾ ਸਮਾਂ ਹੈ, ਖ਼ਾਸ ਕਰ ਕੇ ਕੋਰੋਨਾ ਦਰਮਿਆਨ ਵਿਦਿਆਰਥੀਆਂ ਲਈ | ਇਸ ਲਈ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਉਹ ਵਿਰਾਸਤ ਦੇ ਤੌਰ 'ਤੇ ਮਿਲੇ ਇਸ ਅਧਿਕਾਰ ਦਾ ਤਿਆਗ ਕਰਦੀ ਹੈ |imageimage ਹਾਲ ਹੀ ਵਿਚ ਉਨ੍ਹਾਂ ਨੇ ਹਾਈ ਸਕੂਲ ਗ੍ਰੈਜੂਏਸ਼ਨ ਨੂੰ  ਪੂਰਾ ਕੀਤਾ ਹੈ |             (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement