ਪੰਜਾਬ ਵਿਚ ਇਕੋ ਦਿਨ ਦਾ ਕੋਰੋਨਾ ਪਾਜ਼ੇਟਿਵ ਅੰਕੜਾ 4998 ਤਕ ਪੁੱਜਾ
Published : Apr 18, 2021, 1:31 am IST
Updated : Apr 18, 2021, 1:31 am IST
SHARE ARTICLE
image
image

ਪੰਜਾਬ ਵਿਚ ਇਕੋ ਦਿਨ ਦਾ ਕੋਰੋਨਾ ਪਾਜ਼ੇਟਿਵ ਅੰਕੜਾ 4998 ਤਕ ਪੁੱਜਾ

ਚੰਡੀਗੜ੍ਹ,17 ਅਪ੍ਰੈਲ (ਭੁੱਲਰ) : ਪੰਜਾਬ 'ਚ ਕੋਰੋਨਾ ਪਾਜ਼ੇਟਿਵ ਮਾਮਲਿਆਂ ਚ ਹਰ ਦਿਨ ਵਾਧਾ ਹੋ ਰਿਹਾ ਹੈ  ਤੇ ਮੌਤਾਂ ਦਾ ਅੰਕੜਾ ਭੀ ਵਧ ਰਿਹਾ ਹੈ |ਅੱਜ ਸ਼ਾਮ ਤਕ ਇਕੋ ਦਿਨ ਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 4998 ਤਕ ਪਹੁੰਚ ਗਈ ਹੈ | 64 ਮੌਤਾਂ ਹੋਈਆਂ | ਸੱਭ ਤੋਂ ਵੱਧ ਪਾਜ਼ੇਟਿਵ ਮਾਮਲੇ ਅੱਜ  ਲੁਧਿਆਣਾ ਜਿਲੇ ਚ 835 ਆਏ | ਇਸਤੋਂ ਬਾਅਦ  ਜਿਲਾ ਮੋਹਾਲੀ ਚ790 ਤੇ ਜਲੰਧਰ ਚ 449 ਆਏ ਹਨ | ਅੱਜ ਸੱਭ ਤੋਂ ਵੱਧ 10 ਮੌਤਾਂ ਜ਼ਿਲਾ ਮੋਹਾਲੀ ਚ ਹੋਈਆਂ | ਪਟਿਆਲਾ ਚ 7, ਅੰਮਿ੍ਤਸਰ  ਤੇ ਲੁਧਿਆਣਾ 'ਚ 6-6 ਅਤੇ ਬਠਿੰਡਾ, ਹੁਸ਼ਿਆਰਪੁਰ  ਤੇ ਜਲੰਧਰ ਚ 4-4 ਮੌਤਾਂ ਹੋਈਆਂ |
 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement