ਪੰਜਾਬੀ ਸੱਭਿਆਚਾਰ ਲਈ ਫੈਡਰੇਸ਼ਨ ਦਾ ਗਠਨ
Published : Aug 16, 2021, 4:30 pm IST
Updated : Aug 16, 2021, 4:30 pm IST
SHARE ARTICLE
File Photo
File Photo

ਇਸ ਦੇ ਕੰਮਕਾਜ ਲਈ ਕਮੇਟੀ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ।

ਚੰਡੀਗੜ - ਅੱਜ ਇਥੇ ਚੰਡੀਗੜ ਵਿਚ  ਲੋਕ ਕਲਾਵਾਂ ਨਾਲ ਜੁੜੀਆਂ ਪੰਜਾਬ ਤੇ ਚੰਡੀਗੜ ਦੀਆਂ ਸੰਸਥਾਵਾਂ ਦੀ  ਇਕੱਤਰਤਾ ਹੋਈ। ਜਿਸ ਵਿਚ ਸਾਰੀਆਂ ਸੰਸਥਾਵਾਂ ਨੇ ਆਪਸੀ ਤਾਲਮੇਲ ਨਾਲ ਸੱਭਿਆਚਾਰਕ ਤੇ ਪੰਜਾਬੀ ਵਿਰਸੇ ਦੀ ਸੰਭਾਲ ਤੇ ਪਸਾਰ ਲਈ ਫੈਡਰੇਸ਼ਨ ਦਾ ਗੱਠਨ ਕੀਤਾ । ਜਿਸ ਦਾ ਨਾਮ ਫੌਕਲੋਰ ਫਰੈਟਰਨੀਟੀ ਫੈਡਰੇਸ਼ਨ ਰੱਖਿਆ ਗਿਆ। ਇਸ ਦੇ ਕੰਮਕਾਜ ਲਈ ਕਮੇਟੀ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ।

Photo

ਕੋਆਰਡੀਨੇਟਰ ਹਰਿੰਦਰ ਪਾਲ ਸਿੰਘ ਨੇ ਦਸਿਆ ਕਿ ਅੱਜ ਜੋ ਕਾਰਜਕਾਰਨੀ ਕਮੇਟੀ ਇਸ ਪ੍ਰਕਾਰ ਬਣੀ। ਸਾਲਸੀ ਕਮੇਟੀ- ਪ੍ਰੀਤਮ ਸਿੰਘ ਰੁਪਾਲ, ਬਲਕਾਰ ਸਿੰਘ ਸਿੱਧੂ, ਡਾ: ਨਰਿੰਦਰ ਸਿੰਘ ਨਿੰਦੀ, ਨਰਿੰਦਰ ਪਾਲ ਸਿੰਘ ਨੀਨਾ, ਹਰਜੀਤ ਸਿੰਘ ਮਸੂਤਾ,ਕਾਰਜਕਾਰੀ ਕਮੇਟੀ- ਦਵਿੰਦਰ ਸਿੰਘ ਜੁਗਨੀ-ਪ੍ਰਧਾਨ, ਆਤਮਜੀਤ ਸਿੰਘ-ਸੀਨੀਅਰ ਮੀਤ ਪ੍ਰਧਾਨ, ਡਾ.ਜਸਵੀਰ ਕੌਰ ਅਤੇ ਅਮੋਲਕ ਸਿੰਘ-ਮੀਤ ਪ੍ਰਧਾਨ, ਸਵਰਨ ਸਿੰਘ-ਜਨਰਲ ਸਕੱਤਰ, ਅਜੀਤ ਸਿੰਘ-ਸਕੱਤਰ, ਹਰਦੀਪ ਸਿੰਘ-ਸੰਯੁਕਤ ਸਕੱਤਰ, ਮਨਿੰਦਰ ਪਾਲ ਸਿੰਘ-ਖਜਾਨਚੀ

Photo

ਕਾਰਜਕਾਰੀ ਮੈਂਬਰ- ਕਰਮਜੀਤ ਕੌਰ, ਪ੍ਰਵੇਸ ਕੁਮਾਰ, ਸਰਬੰਸਪ੍ਰੀਤ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ, ਅਰਵਿੰਦਰਜੀਤ ਕੌਰ, ਸੁਖਬੀਰ ਪਾਲ ਕੌਰ, ਮਨਪ੍ਰੀਤ ਕੌਰ, ਬਲਬੀਰ ਚੰਦ ਸਲਾਹਕਾਰ- ਪਿ੍ਰਤਪਾਲ ਸਿੰਘ ਪੀਟਰ, ਮਲਕੀਅਤ ਕੌਰ ਡੌਲੀ, ਤਰਸੇਮ ਚੰਦ, ਕਮਲ ਸਰਮਾ, ਰੁਪਿੰਦਰ ਪਾਲ ਚੁਣੇ ਗਏ। ਸਾਰਿਆਂ ਵਲੋਂ ਸੱਭਿਆਚਾਰ ਲਈ ਬਿਨਾ ਕਿਸੇ ਮੱਤਭੇਦ ਤੇ ਲਾਲਚ ਦੇ ਕੰਮ ਕਰਨ ਲਈ ਅਹਿਦ ਲਿਆ ਗਿਆ।
ਅੰਤ ਵਿੱਚ ਸਾਰੀ ਕਮੇਟੀ ਵਲੋਂ ਵਾਤਾਵਰਣ ਨੂੰ ਸੁੱਧ ਰੱਖਣ ਲਈ ਬੁੱਟੇ ਲਏ ਗਏ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement