ਟਾਈਮ ਮੈਗਜ਼ੀਨ 'ਚ ਫੋਟੋ ਛਪਣ ਮਗਰੋਂ ਤਲਵੰਡੀ ਅਕਲੀਆਂ ਦੀਆਂ ਮਹਿਲਾਵਾਂ ਦਾ ਵਧਿਆ ਜੋਸ਼
Published : Mar 16, 2021, 3:13 pm IST
Updated : Mar 16, 2021, 3:24 pm IST
SHARE ARTICLE
Bibi Balbir kaur
Bibi Balbir kaur

ਹਰ ਛੋਟੀ ਤੋਂ ਵੱਡੀ ਉਮਰ ਦੀ ਮਹਿਲਾਵਾਂ ਨੂੰ ਦਿੱਲੀ ਮੋਰਚੇ 'ਚ ਸ਼ਾਮਲ ਹੋਣ ਲਈ ਕਰ ਰਹੀਆਂ ਹਨ ਪ੍ਰੇਰਤ

 ਮਾਨਸਾ(ਪਰਮਦੀਪ ਰਾਣਾ) ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਅੰਦੋਲਨ ਵਿੱਚ ਪਿੰਡ ਤਲਵੰਡੀ ਅਕਲੀਆਂ ਦੀਆਂ ਮਹਿਲਾਵਾਂ  ਦਾ ਉਤਸ਼ਾਹ ਦੁੱਗਣਾ ਹੋ ਗਿਆ। ਹਰ ਛੋਟੀ ਤੋਂ ਵੱਡੀ ਉਮਰ ਦੀ ਮਹਿਲਾਵਾਂ ਨੂੰ ਦਿੱਲੀ ਮੋਰਚੇ ' ਚ ਸ਼ਾਮਲ ਹੋਣ ਲਈ ਪ੍ਰੇਰਤ ਕਰ ਰਹੀਆਂ ਹਨ । ਇਸ ਪਿੰਡ ਦੀਆਂ ਮਹਿਲਾਵਾਂ ਦੇ ਸੰਘਰਸ਼ ਪ੍ਰਤੀ ਜਜ਼ਬੇ ਦਾ ਹੀ ਨਤੀਜਾ ਹੈ ਕਿ ਵਿਸ਼ਵ ਪ੍ਰਸਿੱਧ ਟਾਈਮ ਮੈਗਜ਼ੀਨ ਨੇ ਵੀ ਦਿੱਲੀ ਮੋਰਚੇ ' ਚ ਸ਼ਾਮਲ ਹੋਈਆਂ ਮਹਿਲਾਵਾਂ ਨੂੰ ਆਪਣੇ ਕਵਰ ਪੇਜ ਤੇ ਫੋਟੋ ਲਾ ਕੇ ਮਾਣ - ਸਤਿਕਾਰ ਦਿੱਤਾ ।

Amandeep kaurAmandeep kaur

ਲੋੜਵੰਦਾਂ ਦੀ ਸੇਵਾ ਲਈ ਹਮੇਸ਼ਾ ਤਿਆਰ - ਬਰ - ਤਿਆਰ ਰਹਿਣ ਵਾਲੀ ਸੰਸਥਾ ਖਾਲਸਾ ਏਡ ਦੇ ਰਵੀ ਸਿੰਘ ਨੇ ਵੀ ਪਿੰਡ ਵਾਸੀਆਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਅਤੇ ਹੌਂਸਲਾ ਅਫਜ਼ਾਈ ਕੀਤੀ। ਖਾਲਸਾ ਏਡ ਨੇ ਪਿੰਡ ਦੇ ਦੁੱਖ ਸੁੱਖ ਵਿੱਚ ਖੜਨ ਦਾ ਵਾਅਦਾ ਕੀਤਾ। 

WomenWomen

 ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਉਹ ਵਾਰ-ਵਾਰ ਖੇਤੀ ਅੰਦੋਲਨ 'ਚ ਸ਼ਾਮਲ ਹੋ  ਰਹੀਆਂ ਹਨ। ਔਰਤਾਂ ਨੇ ਦੱਸਿਆ ਕਿ ਉਹ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਗਈਆਂ ਸਨ ਪਰ ਉੱਥੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਈ । ਹਰਿਆਣਵੀਂ ਮਹਿਲਾਵਾਂ ਨੇ ਦੱਸਿਆ ਕਿ ਪੰਜਾਬ ਹੀ ਨਹੀਂ ਹੁਣ ਪੂਰੇ ਭਾਰਤ ਭਰ ਦੀਆਂ ਔਰਤਾਂ ਦਾ ਉਤਸ਼ਾਹ ਵਧਿਆ ਹੈ ਅਤੇ ਉਹ ਵੱਧ ਤੋਂ ਵੱਧ ਦਿੱਲੀ ਅੰਦੋਲਨ ਵਿਚ ਜਾਣ ਲਈ  ਤਿਆਰ ਹੋ ਰਹੀਆਂ ਹਨ। 

Bibi Harmail kaurBibi Harmail kaur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement