ਐਡਵੋਕੇਟ ਆਨੰਦ ਅਤੇ ਸ਼ੁਭਰਾ ਸਿੰਘ ਹਾਈ ਕੋਰਟ ਵਿਚ ਸੀਬੀਆਈ ਦੇ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ
Published : Jul 15, 2020, 9:00 am IST
Updated : Jul 15, 2020, 9:00 am IST
SHARE ARTICLE
Punjab Haryana High Court
Punjab Haryana High Court

ਕਰਮਚਾਰੀ ਅਤੇ ਸਿਖਲਾਈ, ਵਿਭਾਗ ਦੇ ਆਦੇਸ਼ ਤਹਿਤ ਕੀਤੀ ਜਾਂਦੀ ਇਹ ਨਿਯੁਕਤੀ ਤਿੰਨ ਸਾਲਾਂ ਲਈ ਹੁੰਦੀ ਹੈ।

ਚੰਡੀਗੜ੍ਹ, 14 ਜੁਲਾਈ (ਨੀਲ ਭਾਲਿੰਦਰ ਸਿੰਘ): ਐਡਵੋਕੇਟ ਰਾਜੀਵ ਆਨੰਦ ਅਤੇ ਸ਼ੁਭਰਾ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ  'ਦਿੱਲੀ ਸਪੈਸ਼ਲ ਪੁਲਿਸ ਸਥਾਪਨਾ'  ਅਤੇ ਸੀਬੀਆਈ ਕੇਸਾਂ ਦੀ ਸੁਣਵਾਈ ਲਈ ਵਿਸ਼ੇਸ਼ ਸਰਕਾਰੀ  ਵਕੀਲ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਨਿਯੁਕਤ ਕੀਤਾ ਗਿਆ ਹੈ।

 

ਕਰਮਚਾਰੀ ਅਤੇ ਸਿਖਲਾਈ, ਵਿਭਾਗ ਦੇ ਆਦੇਸ਼ ਤਹਿਤ ਕੀਤੀ ਜਾਂਦੀ ਇਹ ਨਿਯੁਕਤੀ ਤਿੰਨ ਸਾਲਾਂ ਲਈ ਹੁੰਦੀ ਹੈ। ਆਨੰਦ ਬੀਐਸਐਫ਼ ਦੇ ਸਾਬਕਾ ਅਧਿਕਾਰੀ ਹਨ  ਅਤੇ ਉਹ ਚੰਡੀਗੜ੍ਹ ਲਈ ਵਧੀਕ ਸਰਕਾਰੀ ਵਕੀਲ ਅਤੇ ਹਾਈ ਕੋਰਟ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਵਧੀਕ ਸਰਕਾਰੀ ਪਲੀਡਰ (ਸੀਨੀਅਰ ਪੈਨਲ) ਵੀ ਹਨ। ਸ਼ੁਭਰਾ ਸਿੰਘ ਇਸ ਸਮੇਂ ਹਰਿਆਣਾ ਸਰਕਾਰ ਨਾਲ ਵਧੀਕ ਐਡਵੋਕੇਟ ਜਨਰਲ ਵਜੋਂ ਸੇਵਾ ਨਿਭਾਅ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement