ਖੁਲ੍ਹੇ ਪਖ਼ਾਨਿਆਂ ਅਤੇ ਗੰਦੇ ਪਾਣੀ ਤੋਂ ਵਾਰਡ ਵਾਸੀ ਪ੍ਰੇਸ਼ਾਨ
Published : Apr 15, 2020, 10:30 am IST
Updated : Apr 15, 2020, 10:30 am IST
SHARE ARTICLE
File photo
File photo

ਵਾਰਡ ਵਾਸੀ ਵਿਸ਼ੇ ਅਧੀਨ ਗੰਦਗੀ ਸਥਾਨ ਕੋਲ ਖੜ੍ਹੇ ਹੋਏ

ਸ਼੍ਰੀ ਚਮਕੌਰ ਸਾਹਿਬ, 14 ਅਪ੍ਰੈਲ (ਅਵਤਾਰ ਸਿੰਘ ਭੰਗੂ) : ਮੋਰਿੰਡਾ ਮਾਰਗ 'ਤੇ ਰਹਿ ਰਹੇ ਵਾਰਡ ਨੰ 5 ਦੇ ਵਾਸੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਸਾਹਮਣੇ ਐਸ.ਡੀ. ਹਾਈ ਸਕੂਲ ਦੇ ਗਰਾਊਂਡ ਵਿਚ, ਨੇੜੇ ਵਸਦੀ ਕੂਚਬੰਨ ਕਾਲੋਨੀ ਦੇ ਲੋਕ ਸ਼ਰੇਆਮ ਖੁਲ੍ਹੇ ਵਿਚ ਖਪਾਨਾ ਕਰਦੇ ਹਨ ਜਦਕਿ ਉਹ ਇਸ ਗਰਾਊਂਡ ਵਿਚ ਖੜ੍ਹੇ ਗੰਦਾ ਪਾਣੀ ਦੀ ਬਦਬੂ ਤੋਂ ਪ੍ਰੇਸ਼ਾਨ ਹਨ।

File photoFile photo

ਵਾਰਡ ਦੇ ਵਸਨੀਕਾਂ ਬਲਜਿੰਦਰ ਸਿੰਘ, ਕਰਨੈਲ ਸਿੰਘ, ਸਵਰਨ ਸਿੰਘ ਭੰਗੂ, ਸਤਪਾਲ, ਮੰਗਾ ਸਿੰਘ, ਧਰਮਿੰਦਰ ਸਿੰਘ ਆਦਿ ਨੇ ਮੰਗ ਕੀਤੀ ਹੈ। ਜ਼ਿਕਰ ਕੀਤਾ ਇਹ ਆਲਮ ਸਾਰੇ ਰਿਹਾਇਸ਼ੀ ਇਲਾਕੇ ਵਿਚ ਕਿਸੇ ਮਾਰੂ ਰਸੋਗ ਦਾ ਕਾਰਨ ਬਣ ਸਕਦਾ ਹੈ ਜਦੋਂਂ ਕਿ ਅਸੀਂ ਸਾਰੇ ਪਹਿਲਾਂ ਹੀ ਕੋਰੋਨਾ ਵਾਇਰਸ ਕਾਰਨ ਭੈਅਭੀਤ ਹਾਂ।


 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement