ਇੰਟਰ ਸਟੇਟ ਐਥਲੈਟਿਕ ਚੈਂਪੀਅਨਸ਼ਿਪ 'ਚ ਪੰਜਾਬੀਆਂ ਨੇ ਗੱਡੇ ਝੰਡੇ
Published : Jun 14, 2022, 12:59 pm IST
Updated : Jun 14, 2022, 12:59 pm IST
SHARE ARTICLE
Punjab sports
Punjab sports

ਜਿੱਤੇ 1 ਚਾਂਦੀ ਅਤੇ ਦੋ ਸੋਨੇ ਦੇ ਤਮਗ਼ੇ 

ਪੰਜਾਬ ਦੇ ਕਿਰਪਾਲ ਸਿੰਘ ਨੇ ਡਿਸਕਸ ਥ੍ਰੋ 'ਚ ਤੋੜਿਆ ਖ਼ੁਦ ਦਾ ਰਿਕਾਰਡ 
ਮੁਹਾਲੀ :
ਚੇਨਈ ਵਿਚ ਹੋ ਰਹੀਆਂ ਇੰਟਰ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ 'ਚ ਪੰਜਾਬੀਆਂ ਨੇ ਮਾਰਕਾ ਮਾਰਿਆ ਹੈ ਅਤੇ ਇਨ੍ਹਾਂ ਖੇਡਾਂ ਦੇ ਚੌਥੇ ਦਿਨ ਪੰਜਾਬ ਦੀ ਝੋਲੀ ਵਿਚ ਇੱਕ ਚਾਂਦੀ ਅਤੇ ਦੋ ਸੋਨੇ ਦੇ ਤਮਗ਼ੇ ਪਾਏ ਹਨ।

photo photo

ਦੱਸ ਦੇਈਏ ਕਿ ਪੰਜਾਬ ਦੇ ਕਿਰਪਾਲ ਸਿੰਘ ਨੇ ਡਿਸਕਸ ਥ੍ਰੋ ਵਿਚ ਆਪਣਾ ਹੀ ਪੁਰਾਣ ਰਿਕਾਰਡ ਤੋੜਿਆ ਹੈ ਅਤੇ ਉਨ੍ਹਾਂ ਨੇ ਜਿੱਤ ਦਰਜ ਕਰਦਿਆਂ ਸੋਨੇ ਦੇ ਦੋ ਤਮਗ਼ੇ ਆਪਣੇ ਨਾਮ ਕੀਤੇ ਹਨ। ਕਿਰਪਾਲ ਸਿੰਘ ਨੇ 60.31 ਮੀਟਰ ਡਿਸਕਸ ਥ੍ਰੋ ਸੁੱਟ ਕੇ ਆਪਣੇ ਹੀ 6 ਸਾਲ ਪੁਰਾਣੇ ਅੰਕੜੇ ਵਿੱਚ ਸੁਧਾਰ ਕੀਤਾ। ਇਸ ਤਰ੍ਹਾਂ ਹੀ ਪੰਜਾਬ ਦੀ ਦੌੜਾਕ ਟਵਿੰਕਲ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟਵਿੰਕਲ ਨੇ 800 ਮੀਟਰ ਦੌੜ ਵਿਚ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਅਤੇ ਸੂਬੇ ਭਰ ਦਾ ਨਾਮ ਰੌਸ਼ਨ ਕੀਤਾ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement