ਅੱਗ ਕਾਰਨ ਦੋ ਝੁੱਗੀਆਂ ਸੜ ਕੇ ਸੁਆਹ
Published : Jun 14, 2018, 2:44 am IST
Updated : Jun 14, 2018, 2:44 am IST
SHARE ARTICLE
Fire Brigade Controling fire
Fire Brigade Controling fire

ਦੇਰ ਸ਼ਾਮ ਨਾਭਾ ਮਲੇਰਕੋਟਲਾ ਰੋਡ ਤੇ ਬਲਰਾਜ ਸਿਨੇਮਾ ਨਜ਼ਦੀਕ ਅਚਾਨਕ ਦੋ ਝੁੱਗੀਆਂ ਨੂੰ ਅੱਗ ਲਗ ਗਈ.....

ਨਾਭਾ,  : ਦੇਰ ਸ਼ਾਮ ਨਾਭਾ ਮਲੇਰਕੋਟਲਾ ਰੋਡ ਤੇ ਬਲਰਾਜ ਸਿਨੇਮਾ ਨਜ਼ਦੀਕ ਅਚਾਨਕ ਦੋ ਝੁੱਗੀਆਂ ਨੂੰ ਅੱਗ ਲਗ ਗਈ, ਜਿਸ ਨਾਲ ਦੋਨੋਂ ਝੁੱਗੀਆਂ ਸਮੇਤ ਅੰਦਰ ਰੱਖਿਆ ਸਾਮਾਨ ਸੜ ਸੁਆਹ ਹੋ ਗਿਆ। ਗਨੀਮਤ ਰਹੀ ਕਿ ਰੁਸਤਮ ਤੇ ਸ਼ੇਰ ਮੋਹੰਮਦ ਨਾਂ ਦੇ ਦੋ ਸੱਗੇ ਰਿਸ਼ਤੇਦਾਰਾਂ ਦੀਆਂ ਝੁੱਗੀਆਂ ਵਿਚ ਸੋ ਰਹੇ ਛੇ ਬੱਚੇ ਸਹੀ ਸਲਾਮਤ ਬਾਹਰ ਨਿਕਲ ਗਏ ਤੇ ਜਾਨੀ ਨੁਕਸਾਨ ਨਹੀਂ ਹੋਇਆ। ਅੱਗਜ਼ਨੀ ਦੀ ਘਟਨਾ ਨਾਲ ਝੁੱਗੀਆਂ ਸਮੇਤ ਅੰਦਰ ਰਖਿਆ ਸਾਰਾ ਸਾਮਾਨ ਤੇ ਬੱਚਿਆਂ ਦੀਆਂ ਕਿਤਾਬਾਂ ਅੱਗ ਦੀ ਭੇਂਟ ਚੜ ਗਏ। 

ਝੁੱਗੀਆਂ ਦੇ ਬਾਸ਼ਿੰਦਿਆਂ ਸਲਮਾ, ਰੁਸਤਮ ਤੇ ਸ਼ੇਰ ਮੋਹਮਦ ਨੇ ਕਿਹਾ ਕਿ ਘਰ ਅੰਦਰ ਛੋਟੇ ਬੱਚੇ ਸੋ ਰਹੇ ਸਨ ਕਿ ਅਚਾਨਕ ਕਿਸੇ ਪੜੋਸੀ ਨੇ ਅੱਗ ਜਲਾਈ ਜਿਸ ਨਾਲ ਅੱਗ ਫੇਲ ਕੇ ਝੁੱਗੀਆਂ ਤੱਕ ਪਹੁੰਚ ਗਈ ਤੇ ਛੇਤੀ ਹੀ ਆਪਣੀ ਚਪੇਟ ਵਿੱਚ ਲੈ ਲਿਆ.ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸਾਰੇ ਸਾਮਾਨ ਦਾ ਨੁਕਸਾਨ ਹੋਇਆ ਹੈ।
ਫਾਇਰ ਬ੍ਰਿਗੇਡ ਕਰਮਚਾਰੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਤੁਰੰਤ ਪਹੁੰਚ ਕੇ ਅੱਗ ਨੂੰ ਅੱਗੇ ਫੈਲਣ ਤੋਂ ਰੋਕ ਲਿਆ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement