ਪਾਕਿ ਨੇ ਬਿਨ੍ਹਾਂ ਕਾਰਨ ਗੋਲੀਬੰਦੀ ਦੀ ਉਲੰਘਣਾ ਉਤੇ ਗੌਰਵ ਆਹਲੂਵਾਲੀਆ ਨੂੰ ਕੀਤਾ ਤਲਬ
Published : Apr 14, 2020, 1:01 pm IST
Updated : Apr 14, 2020, 1:01 pm IST
SHARE ARTICLE
ਪਾਕਿ ਨੇ ਬਿਨ੍ਹਾਂ ਕਾਰਨ ਗੋਲੀਬੰਦੀ ਦੀ ਉਲੰਘਣਾ ਉਤੇ ਗੌਰਵ ਆਹਲੂਵਾਲੀਆ ਨੂੰ ਕੀਤਾ ਤਲਬ
ਪਾਕਿ ਨੇ ਬਿਨ੍ਹਾਂ ਕਾਰਨ ਗੋਲੀਬੰਦੀ ਦੀ ਉਲੰਘਣਾ ਉਤੇ ਗੌਰਵ ਆਹਲੂਵਾਲੀਆ ਨੂੰ ਕੀਤਾ ਤਲਬ

ਪਾਕਿ ਨੇ ਬਿਨ੍ਹਾਂ ਕਾਰਨ ਗੋਲੀਬੰਦੀ ਦੀ ਉਲੰਘਣਾ ਉਤੇ ਗੌਰਵ ਆਹਲੂਵਾਲੀਆ ਨੂੰ ਕੀਤਾ ਤਲਬ

ਇਸਲਾਮਾਬਾਦ, 13 ਅਪ੍ਰੈਲ: ਪਾਕਿਸਤਾਨ ਨੇ ਸੋਮਵਾਰ ਨੂੰ ਭਾਰਤੀ ਮਿਸ਼ਨ ਦੇ ਇੰਚਾਰਜ ਗੌਰਵ ਆਹਲੂਵਾਲੀਆ ਨੂੰ ਤਲਬ ਕੀਤਾ ਅਤੇ ਕੰਟਰੋਲ ਰੇਖਾ ਦੇ ਨਜ਼ਦੀਕ ਭਾਰਤੀ ਸੈਨਿਕ ਦੁਆਰਾ ਕਥਿਤ ਤੌਰ ਉਤੇ ਜੰਗਬੰਦੀ ਦੀ ਉਲੰਘਣਾ ਕਰਨ ਉਤੇ ਰੋਸ ਪ੍ਰਦਰਸ਼ਨ ਕੀਤਾ। ਪਾਕਿਸਤਾਨ ਦੇ ਅਨੁਸਾਰ ਇਸ ਘਟਨਾ ਵਿੱਚ ਇਕ ਨਾਗਰਿਕ ਦ ਮਰ ਗਿਆ ਹੈ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਡਾਇਰੈਕਟਰ ਜਨਰਲ ਜ਼ਾਹਿਦ ਹਫੀਜ਼ ਚੌਧਰੀ ਨੇ ਆਹਲੂਵਾਲੀਆ ਨੂੰ ਤਲਬ ਕੀਤਾ ਅਤੇ 12 ਅਪ੍ਰੈਲ ਨੂੰ ਧੂਦਨੀਆਲ, ਰਾਖਚਿਕਰੀ, ਚਿਰੀਕੋਟ ਅਤੇ ਬਰੋਹ ਸੈਕਟਰਾਂ ਵਿਚ ਜੰਗਬੰਦੀ ਦੀ ਉਲੰਘਣਾ ਦੀ ਨਿੰਦਾ ਕੀਤੀ।

ਪਾਕਿ ਨੇ ਬਿਨ੍ਹਾਂ ਕਾਰਨ ਗੋਲੀਬੰਦੀ ਦੀ ਉਲੰਘਣਾ ਉਤੇ ਗੌਰਵ ਆਹਲੂਵਾਲੀਆ ਨੂੰ ਕੀਤਾ ਤਲਬਪਾਕਿ ਨੇ ਬਿਨ੍ਹਾਂ ਕਾਰਨ ਗੋਲੀਬੰਦੀ ਦੀ ਉਲੰਘਣਾ ਉਤੇ ਗੌਰਵ ਆਹਲੂਵਾਲੀਆ ਨੂੰ ਕੀਤਾ ਤਲਬ

ਚੌਧਰੀ ਨੇ ਕਿਹਾ ਕਿ ਧੂਦਨੀਆਲ ਸੈਕਟਰ ਵਿਚ ਦੋ ਸਾਲਾ ਬੱਚੇ ਦੀ ਮੌਤ ਹੋ ਗਈ ਅਤੇ  ਰਾਖਚਿਕਰੀ ਅਤੇ ਚਿਰੀਕੋਟ ਸੈਕਟਰ ਵਿਚ ਦੋ ਨਾਗਰਿਕ ਜ਼ਖ਼ਮੀ ਹੋ ਗਏ। ਵਿਦੇਸ਼ ਵਿਭਾਗ ਨੇ ਦੋਸ਼ ਲਗਾਇਆ ਕਿ ਭਾਰਤੀ ਫ਼ੌਜ ਨਿਰੰਤਣ ਰੇਖਾ ਅਤੇ ਕਾਮਕਾਜੀ ਸੀਮਾ ਉਤੇ ਭਾਰੀ ਹਥਿਆਰਾਂ ਨਾਲ ਨਾਗਰਿਕ ਵਾਲੇ ਖੇਤਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਹੈ ਅਤੇ ਇਹ ਹੁਣ ਵੀ ਜਾਰੀ ਹੈ।   ਚੌਧਰੀ ਨੇ ਕਿਹਾ ਕਿ ਭਾਰਤ ਨੇ ਸਰਹੱਦ ਉਤੇ ਤਣਾਅ ਵਧਾ ਕੇ ਕਸ਼ਮੀਰ ਤੋਂ ਧਿਆਨ ਹਟਾ ਨਹੀਂ ਸਕਦਾ। ਉਨ੍ਹਾਂ ਭਾਰਤ ਨੂੰ ਜੰਗਬੰਦੀ ਸਮਝੌਤੇ ਦਾ ਸਨਮਾਨ ਕਰਨ ਨੂੰ ਕਿਹਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement