Amritsar News: ਅਟਾਰੀ ਸਰਹੱਦ 'ਤੇ ਭਾਰਤੀ ਕਸਟਮ ਨੇ 19 ਲੱਖ ਦੇ ਕਰੀਬ ਦਾ ਸੋਨਾ ਕੀਤਾ ਜ਼ਬਤ
Published : Mar 14, 2024, 11:27 am IST
Updated : Mar 14, 2024, 11:33 am IST
SHARE ARTICLE
Indian customs seized gold worth about 19 lakhs at the Attari border
Indian customs seized gold worth about 19 lakhs at the Attari border

Amritsar News: ਪਾਕਿਸਤਾਨ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆਏ ਸਨ ਦੋਵੇਂ ਭਾਰਤੀ

Indian customs seized gold worth about 19 lakhs at the Attari border Amritsar News in punjabi : ਭਾਰਤੀ ਸਰਹੱਦ ਅਟਾਰੀ ਵਿਖੇ ਡਿਊਟੀ ਨਿਭਾ ਰਹੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਇਥੇ ਅਧਿਕਾਰੀਆਂ ਨੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਦੀ ਬਰੀਕੀ ਨਾਲ ਤਲਾਸ਼ੀ ਕਰਦਿਆਂ ਦੋ ਭਾਰਤੀਆਂ ਕੋਲੋਂ ਕਰੀਬ 19 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ ।

ਇਹ ਵੀ ਪੜ੍ਹੋ: Khem Karan Heroin Recovered News: ਖੇਮਕਰਨ ਦੇ ਪਿੰਡ ਮਹਿਦੀਪੁਰ ’ਚ 15 ਕਰੋੜ ਦੀ ਹੈਰੋਇਨ ਹੋਈ ਬਰਾਮਦ 

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਸਰਹੱਦ ਤੇ ਬਣੀ ਆਈ. ਸੀ. ਪੀ. ਅਟਾਰੀ ਰਸਤੇ ਪਾਕਿਸਤਾਨ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਦੋ ਭਾਰਤੀ ਨਾਗਰਿਕ ਭਾਰਤ ਪੁੱਜੇ ਸਨ । ਦੋਵੇਂ ਭਾਰਤੀਆਂ ਦੇ ਹੱਥਾਂ ਵਿਚ ਦੋ ਵੱਖ ਵੱਖ ਸੋਨੇ ਦੇ ਕੜੇ ਪਾਏ ਕਸਟਮ ਅਧਿਕਾਰੀਆਂ ਨੇ ਵੇਖੇ ਤਾਂ ਉਨ੍ਹਾ 'ਤੇ ਸ਼ੱਕ ਪੈਣ 'ਤੇ ਦੋਵੇਂ ਸੋਨੇ ਦੇ ਕੜੇ ਅਤੇ ਇੱਕ ਚੈਨ ਗਲੇ ਤੋਂ ਉਤਰਵਾ ਕੇ ਚੈੱਕ ਕੀਤੇ ਗਏ ਤਾ ਇਸ ਦੀ ਭਾਰਤੀ ਬਜ਼ਾਰ ਵਿਚ ਕੀਮਤ ਕਰੀਬ 19 ਲੱਖ ਰੁਪਏ ਬਣਦੀ ਹੈ ।

ਇਹ ਵੀ ਪੜ੍ਹੋ: Punjab News: ਅਮਰੀਕਾ ਦਾ ਭੂਤ ਸਵਾਰ, ਨੌਜਵਾਨ ਨੇ 7 ਮਹੀਨਿਆਂ 'ਚ 5 ਵਾਰ ਲਗਾਈ ਡੌਂਕੀ, ਪਰ ਰਿਹਾ ਅਸਫਲ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'Indian customs seized gold worth about 19 lakhs at the Attari border' stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement