ਨਿਰੰਕਾਰੀ ਭਵਨ ਗਰਨੇਡ ਅਟੈਕ ਕੇਸ ਦੇ ਦੋਸ਼ੀ ਸਿੱਖ ਨੌਜਵਾਨ ਨੂੰ ਸੁਪਰੀਮ ਕੋਰਟ ਨੇ ਦਿਤੀ ਰਾਹਤ
Published : Oct 13, 2020, 7:52 am IST
Updated : Oct 13, 2020, 7:53 am IST
SHARE ARTICLE
Bikramjeet Singh
Bikramjeet Singh

ਸਾਲ 2018 ਦੇ ਨਵੰਬਰ ਮਹੀਨੇ 'ਚ ਅਦਲੀਵਾਲ ਦੇ ਨਿਰੰਕਾਰੀ ਭਵਨ 'ਚ ਗਰਨੇਡ ਅਟੈਕ ਹੋਇਆ ਸੀ

ਅੰਮ੍ਰਿਤਸਰ  (ਪਪ) : ਨਿਰੰਕਾਰੀ ਭਵਨ ਅਦਲੀਵਾਲ (ਰਾਜਾਸਾਂਸੀ, ਅੰਮ੍ਰਿਤਸਰ) ਗਰਨੇਡ ਅਟੈਕ ਕੇਸ ਵਿਚ ਪਿੰਡ ਧਾਰੀਵਾਲ ਦੇ ਸਿੱਖ ਨੌਜਵਾਨ ਬਿਕਰਮਜੀਤ ਸਿੰਘ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿਤੀ ਹੈ। ਦਸ ਦੇਈਏ ਕਿ ਸਾਲ 2018 ਦੇ ਨਵੰਬਰ ਮਹੀਨੇ 'ਚ ਅਦਲੀਵਾਲ ਦੇ ਨਿਰੰਕਾਰੀ ਭਵਨ 'ਚ ਗਰਨੇਡ ਅਟੈਕ ਹੋਇਆ ਸੀ ਜਿਸ 'ਚ 3 ਮੌਤਾਂ ਤੇ 20 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ। ਪੁਲਿਸ ਨੇ ਬਿਕਰਮਜੀਤ ਨੂੰ ਇਸ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਪਰ ਬਿਕਰਮਜੀਤ ਦੇ ਪਰਵਾਰ ਨੇ ਅਪਣੇ ਪੁੱਤਰ ਨੂੰ ਪੁਲਿਸ ਦੁਆਰਾ ਝੂਠਾ ਚੁੱਕਣ ਦਾ ਦਾਅਵਾ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement