ਜਲੰਧਰ ਵਿਚ ਜਦੋਂ ਬਾਂਦਰ ਲੱਗਾ ਚਲਾਨ ਕੱਟਣ...
Published : Jul 13, 2020, 10:23 am IST
Updated : Jul 13, 2020, 10:23 am IST
SHARE ARTICLE
File Photo
File Photo

ਜਲੰਧਰ ਵਿਚ ਹੋਇਆ ਇਕ ਅਜੀਬੋ-ਗਰੀਬ ਹਾਦਸਾ, ਜਦੋਂ ਰਾਮਾਮੰਡੀ ਚੌਂਕ ਵਿਚ ਉਸ ਸਮੇਂ ਹੰਗਾਮਾ ਹੋ ਗਿਆ

ਜਲੰਧਰ ਕੈਂਟ , 12 ਜੁਲਾਈ (ਵਰਿੰਦਰ ਸ਼ਰਮਾ): ਜਲੰਧਰ ਵਿਚ ਹੋਇਆ ਇਕ ਅਜੀਬੋ-ਗਰੀਬ ਹਾਦਸਾ, ਜਦੋਂ ਰਾਮਾਮੰਡੀ ਚੌਂਕ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਬਾਂਦਰ ਨੇ ਚੌਕ ਉਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਚਲਾਨ ਬੁੱਕ ਉਤੇ ਕਬਜ਼ਾ ਕਰ ਲਿਆ। ਕਾਫ਼ੀ ਮੁਸ਼ੱਕਤ ਤੋਂ ਬਾਅਦ, ਪੁਲਿਸ ਕਰਮਚਾਰੀਆਂ ਨੂੰ ਕਿਸੇ ਤਰ੍ਹਾਂ ਚਲਾਨ ਦੀ ਬੁੱਕ ਮਿਲੀ।

File Photo File Photo

ਜਦੋਂ ਇਕ ਮਹਿਲਾ  ਕਰਮਚਾਰੀ ਚਲਾਨ ਬੁੱਕ ਟੇਬਲ ਤੋਂ ਲੈ ਕੇ ਭੱਜੀ ਤਾਂ ਬਾਂਦਰਾਂ ਨੇ ਚਲਾਨ ਦੀ ਕਿਤਾਬ ਲੈਣ ਲਈ ਉਸ ਉੱਤੇ ਦੁਬਾਰਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਬਚ ਗਈ। ਇਸ ਤੋਂ ਬਾਅਦ ਬਾਂਦਰ ਨੇ ਚਲਾਨ ਬੁੱਕ ਉਤੇ ਪੈਨ ਹੱਥ ਵਿਚ ਫੜ੍ਹ ਲਿਆ ਅਤੇ ਕੁਰਸੀ ਉਤੇ ਬੈਠ ਗਿਆ ਅਤੇ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਬਾਂਦਰ ਨੇ ਵੀ ਉਸ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement