ਇਕ ਪਿੰਡ ਇਕ ਗੁਰਦੁਆਰਾ ਸਾਹਿਬ ਮੁਹਿੰਮ ਤਹਿਤ ਦਿਤਾ ਮੰਗ ਪੱਤਰ
Published : Jun 13, 2018, 4:07 am IST
Updated : Jun 13, 2018, 4:07 am IST
SHARE ARTICLE
Giani Raghvir Singh With Others
Giani Raghvir Singh With Others

ਸ਼੍ਰੋਮਣੀ ਕਮੇਟੀ ਵਲੋਂ ਭੇਦਭਾਵ  ਦੂਰ ਕਰਨ ਲਈ ਅਰੰਭੀ ਮੁਹਿੰਮ ਇਕ ਪਿੰਡ ਇਕ ਗੁਰਦੁਆਰਾ ਸਾਹਿਬ ਤਹਿਤ

ਸ੍ਰੀ ਅਨੰਦਪੁਰ ਸਾਹਿਬ, : ਸ਼੍ਰੋਮਣੀ ਕਮੇਟੀ ਵਲੋਂ ਭੇਦਭਾਵ  ਦੂਰ ਕਰਨ ਲਈ ਅਰੰਭੀ ਮੁਹਿੰਮ ਇਕ ਪਿੰਡ ਇਕ ਗੁਰਦੁਆਰਾ ਸਾਹਿਬ ਤਹਿਤ ਪਿੰਡ ਟੱਪਰੀਆ (ਤਖਤਗੜ੍ਹ) ਬਲਾਕ ਨੂਰਪੁਰਬੇਦੀ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੀ ਸਿੱਖ ਸੰਗਤ ਵਲੋਂ ਮਾਨਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਇਕ ਪੱਤਰ ਦਿਤਾ ਜਿਸ ਵਿਚ ਬੇਨਤੀ ਕੀਤੀ ਹੈ ਕਿ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਜੋ ਕਿ ਸੰਨ 1990-91 ਵਿਚ ਬਣੀਆ ਸੀ

ਦੋ ਕਨਾਲ ਰਕਬੇ ਵਿਚ ਹੈ ਜਿਸ ਵਿਚ ਸੰਗਤਾਂ ਦੀ ਸਹੂਲਤਾਂ ਲਈ ਹਰ ਪ੍ਰਬੰਧ ਕੀਤਾ ਹੋਇਆ ਹੈ ਪਰ ਸੰਨ 2001-2002 ਵਿਚ ਦੂਜਾ ਗੁਰਦੁਆਰਾ ਖੁਦਕਾਸਤ ਤਕਬੂਜਾ ਮਾਲਕਾਨ ਇਕ ਕਨਾਲ ਰਕਬੇ ਵਿਚ ਮਾਲਕ ਗੁਰਦਾਸ ਸਿੰਘ ਵਗੈਰਾ ਨੇ ਬਣਾਇਆ ਹੋਇਆ ਹੈ ਪਰ ਪਿੰਡ ਦੀ ਸਮੁੱਚੀ ਸੰਗਤ ਵਲੋਂ ਪੁਰਾਤਨ ਸਾਂਝੀ ਸਿੱਖ ਸੰਗਤ ਵਲੋ ਉਸਾਰੇ ਨੂੰ ਸਹਿਮਤੀ ਪ੍ਰਗਟਾਈ ਹੈ। ਜਿਸ ਸਬੰਧੀ ਗੁਰਦੁਆਰਾ ਕਲਗੀਧਰ ਸਾਹਿਬ ਦੀ ਸਮੁੱਚੀ ਕਮੇਟੀ ਵਲੋਂ ਪੱਤਰ ਸਵੀਕਾਰਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement