ਭਾਰਤ ਨੂੰ ਕੋਰੋਨਾ ਤਾਲਾਬੰਦੀ 'ਚੋਂ ਕੱਢਣ ਲਈ ਹਰਾ, ਸੰਤਰੀ ਅਤੇ ਲਾਲ ਜ਼ੋਨ ਰਣਨੀਤੀ
Published : Apr 13, 2020, 8:50 am IST
Updated : Apr 13, 2020, 8:50 am IST
SHARE ARTICLE
File photo
File photo

ਕਰੋਨਾ ਵਾਇਰਸ ਰੋਗ (ਕੋਵਿਡ-19) ਕਾਰਨ ਕੀਤੀ ਗਈ ਮੁਕੰਮਲ ਤਾਲਾਬੰਦੀ ਚੋਂ ਉਪਜੇ ਵਿਤੀ ਸੰਕਟ ਨਾਲ ਨਜਿੱਠਣ ਲਈ ਉਪਰਾਲੇ ਵੀ ਜਾਰੀ ਹਨ. ਪ੍ਰਧਾਨ ਮੰਤਰੀ

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ) : ਕਰੋਨਾ ਵਾਇਰਸ ਰੋਗ (ਕੋਵਿਡ-19) ਕਾਰਨ ਕੀਤੀ ਗਈ ਮੁਕੰਮਲ ਤਾਲਾਬੰਦੀ ਚੋਂ ਉਪਜੇ ਵਿਤੀ ਸੰਕਟ ਨਾਲ ਨਜਿੱਠਣ ਲਈ ਉਪਰਾਲੇ ਵੀ ਜਾਰੀ ਹਨ. ਪ੍ਰਧਾਨ ਮੰਤਰੀ ਵਲੋਂ ਜਾਨ ਹੈ ਤਾਂ ਜਹਾਨ ਹੈ ਤੋਂ ਬਾਅਦ 'ਜਾਨ ਵੀ, ਜਹਾਨ ਵੀ' ਦੀ ਗੱਲ ਕਹਿਕੇ ਸਾਫ਼ ਕਰ ਦਿੱਤਾ ਹੈ ਕਿ ਉਹ ਕੋਰੋਨਾਤੋਂ ਲੋਕਾਂ ਦੀ ਜਾਨ ਬਚਾਉਣ ਦੇ ਨਾਲ ਹੀ ਉਨ੍ਹਾਂ ਦੀ ਪੇਸ਼ੇਵਰ ਅਤੇ ਮਾਲੀ ਹਾਲਤ ਨੂੰ ਵੀ ਬਚਾਉਣਾ ਚਾਹ ਰਹੇ ਹਨ. ਜਿਸ ਤਹਿਤ ਹੁਣ ਪੜਾਅਵਾਰ ਢੰਗ ਨਾਲ ਇੱਕ - ਇੱਕ ਕਰ ਕਦਮ ਵਧਾਇਆ ਜਾਵੇਗਾ. ਜਿਸ ਤਹਿਤ ਸਰਕਾਰ ਨੇ ਲਾਲ (ਗਰੀਨ), ਸੰਤਰੀ (ਆਰੇਂਜ) ਅਤੇ ਲਾਲ (ਰੈੱਡ) ਜੋਨ ਅਧਾਰਤ ਖੇਤਰ ਵੰਡ ਦੀ ਰਣਨੀਤੀ ਵਿਚਾਰੀ ਹੈ. ਲਾਕਡਾਉਨ ਨੂੰ ਇਨ੍ਹਾਂ ਜੋਨ ਦੇ ਹਿਸਾਬ ਨਾਲ ਲਾਗੂ ਕੀਤਾ ਜਾਵੇਗਾ. ਤਾਜਾ ਅੰਕੜਿਆਂ ਮੁਤਾਬਿਕ ਦੇਸ਼ ਦੇ ਚਾਰ ਸੌ ਜਿਲ੍ਹੇ ਅਜਿਹੇ ਹਨ ਜਿੱਥੇ ਕੋਰੋਨਾ ਦਾ ਕੋਈ ਮਾਮਲਾ ਨਹੀਂ ਹੈ. ਇਸਨੂੰ ਗਰੀਨ ਜੋਨ ਮੰਨਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement