ਦੂਸਰੇ ਬੈਂਕਾਂ ਤੋਂ ਪੈਸੇ ਕਢਵਾਉਣਾ ਹੋਇਆ ਮਹਿੰਗਾ, ਲੱਗੇਗਾ ਚਾਰਜ
Published : Jun 12, 2021, 6:57 am IST
Updated : Jun 12, 2021, 6:57 am IST
SHARE ARTICLE
IMAGE
IMAGE

ਦੂਸਰੇ ਬੈਂਕਾਂ ਤੋਂ ਪੈਸੇ ਕਢਵਾਉਣਾ ਹੋਇਆ ਮਹਿੰਗਾ, ਲੱਗੇਗਾ ਚਾਰਜ

ਨਵੀਂ ਦਿੱਲੀ, 11 ਜੂਨ : ਨਿਰਧਾਰਤ ਸੀਮਾ ਤੋਂ ਬਾਅਦ, ਹੁਣ ਲੋਕਾਂ ਨੂੰ  ਏਟੀਐਮ ਲੈਣ-ਦੇਣ ਲਈ ਅਪਣੀਆਂ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ | ਰਿਜ਼ਰਵ ਬੈਂਕ ਆਫ ਇੰਡੀਆ ਨੇ ਬੈਂਕਾਂ ਨੂੰ  ਗਾਹਕਾਂ ਤੋਂ ਵਧੇਰੇ ਚਾਰਜ ਲੈਣ ਦੀ ਇਜਾਜ਼ਤ ਦਿਤੀ ਹੈ ਜੋ ਏਟੀਐਮ ਉੱਤੇ ਮੁਫ਼ਤ ਮਾਸਿਕ ਸੀਮਾ ਤੋਂ ਵੱਧ ਲੈਣ-ਦੇਣ ਕਰਦੇ ਹਨ | ਰਿਜ਼ਰਵ ਬੈਂਕ ਆਫ ਇੰਡੀਆ ਨੇ ਬੈਂਕਾਂ ਨੂੰ   ਆਗਿਆ ਦਿਤੀ ਹੈ ਕਿ ਉਹ 1 ਜਨਵਰੀ, 2022 ਤੋਂ ਏਟੀਐਮਜ ਤੋਂ ਮੁਫ਼ਤ ਟ੍ਰਾਂਜੈਕਸ਼ਨ ਦੀ ਸੀਮਾ ਤੋਂ ਵੱਧ ਨਿਕਾਸੀ 'ਤੇ ਚਾਰਜ 20 ਰੁਪਏ ਤੋਂ 21 ਰੁਪਏ ਪ੍ਰਤੀ ਟ੍ਰਾਂਜੈਕਸਨ 'ਤੇ ਕਰ ਸਕਦੇ ਹਨ | ਗਾਹਕ ਅਪਣੇ ਬੈਂਕ ਏ ਟੀ ਐਮ ਤੋਂ ਹਰ ਮਹੀਨੇ ਪੰਜ ਮੁਫ਼ਤ ਟ੍ਰਾਂਜੈਕਸ਼ਨਾਂ ਲਈ ਯੋਗ ਹਨ | ਉਹ ਦੂਜੇ ਬੈਂਕਾਂ ਦੇ ਏ.ਟੀ.ਐਮ ਤੋਂ ਵੀ ਮੁਫ਼ਤ ਲੈਣ-ਦੇਣ ਲਈ ਯੋਗ ਹਨ ਪਰ ਮਹਾਨਗਰਾਂ ਵਿਚ, ਦੂਜੇ ਬੈਂਕਾਂ ਦੇ ਏਟੀਐਮ ਤੋਂ ਤਿੰਨ ਵਾਰ ਮੁਫ਼ਤ ਟ੍ਰਾਂਜੈਕਸ਼ਨ ਕੀਤਾ ਜਾ ਸਕਦਾ ਹੈ | 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement