ਅੱਜ ਤੋਂ ਪੰਜਾਬ ’ਚ ਪੱਕਾ ਡੇਰਾ ਲਾਉਣਗੇ ਅਰਵਿੰਦ ਕੇਜਰੀਵਾਲ
Published : Feb 12, 2022, 8:42 am IST
Updated : Feb 12, 2022, 8:42 am IST
SHARE ARTICLE
Arvind Kejriwal
Arvind Kejriwal

ਪੂਰਾ ਹਫ਼ਤਾ ਤਾਬੜਤੋੜ ਚੋਣ ਰੈਲੀਆਂ ਕਰ ਕੇ ਅਪਣਾ ਜਲਵਾ ਵਿਖਾਉਣਗੇ


ਚੰਡੀਗੜ੍ਹ, : ਚੋਣ ਪ੍ਰਚਾਰ ਦੇ ਆਖ਼ਰੀ ਹਫ਼ਤੇ ਅਪਣੀ ਯੋਜਨਾ ਤਹਿਤ ਆਮ ਆਦਮੀ ਪਾਰਟੀ ਪੰਜਾਬ ’ਚ ਅਪਣੀਆਂ ਧੂੰਆਂਧਾਰ ਚੋਣ ਮੁਹਿੰਮ ਚਲਾਉਣ ਲਈ ਤਿਆਰ ਹੈ। ਇਸੇ ਯੋਜਨਾ ਤਹਿਤ ਪਾਰਟੀ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 14 ਫ਼ਰਵਰੀ ਨੂੰ ਭਾਜਪਾ ਦੇ ਚੋਣ ਪ੍ਰਚਾਰ ਲਈ ਆਉਣ ਤੋਂ ਪਹਿਲਾਂ ਹੀ ਪੰਜਾਬ ’ਚ ਪੱਕਾ ਡੇਰਾ ਲਾ ਰਹੇ ਹਨ।

Arvind Kejriwal Arvind Kejriwal

ਜਾਣਕਾਰੀ ਮੁਤਾਬਕ 12 ਫ਼ਰਵਰੀ ਨੂੰ ਕੇਜਰੀਵਾਲ ਪੰਜਾਬ ਪਹੁੰਚ ਰਹੇ ਹਨ ਅਤੇ ਚੋਣ ਪ੍ਰਚਾਰ ਖ਼ਤਮ ਹੋਣ ਦੀ ਤਾਰੀਕ 18 ਫ਼ਰਵਰੀ ਤਕ ਇਥੇ ਹੀ ਰਹਿ ਕੇ ਤਾਬੜਤੋੜ ਚੋਣ ਰੈਲੀਆਂ ਰਾਹੀਂ ਪ੍ਰਚਾਰ ਕਰਨਗੇ। 18 ਫ਼ਰਵਰੀ ਸ਼ਾਮ ਨੂੰ ਹੀ ਚੋਣ ਪ੍ਰਚਾਰ ਖ਼ਤਮ ਹੋਣਾ ਹੈ ਅਤੇ ਇਸ ਤਰ੍ਹਾਂ ਇਕ ਹਫ਼ਤਾ ਪੰਜਾਬ ’ਚ ਹੀ ਰਹਿ ਕੇ ਕੇਜਰੀਵਾਲ ਅਪਣਾ ਜਲਵਾ ਵਿਖਾਉਣਗੇ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement