ਬਰਨਾਲਾ ਦੀ ਧੀ ਨੇ ਆਪਣੀ ਕਾਬਲੀਅਤ ਦੇ ਦਮ 'ਤੇ ਇੰਡੀਆ ਬੁੱਕ ਆਫ ਰਿਕਾਰਡਸ ’ਚ ਦਰਜ ਕਰਵਾਇਆ ਨਾਂ
Published : Jan 10, 2022, 3:57 pm IST
Updated : Jan 10, 2022, 4:35 pm IST
SHARE ARTICLE
Shilpa Rani
Shilpa Rani

5 ਸੈਕਿੰਡ ’ਚ A to Z ਤੱਕ ਕੀਤਾ ਟਾਈਪ

 

ਬਰਨਾਲਾ: ਜ਼ਿਲ੍ਹਾ ਬਰਨਾਲਾ ਦੀ ਧੀ ਨੇ ਆਪਣੀ ਕਾਬਲੀਅਤ ਦੇ ਦਮ ’ਤੇ ਆਪਣੇ ਸ਼ਹਿਰ ਦਾ ਨਾਮ ਪੂਰੇ ਭਾਰਤ ਵਿਚ ਰੌਸ਼ਨ ਕਰ ਦਿੱਤਾ । 26  ਸਾਲਾ ਸ਼ਿਲਪਾ ਰਾਣੀ ਨੇ ਆਪਣੀਆਂ ਉਂਗਲਾਂ ਦਾ ਜਾਗੂ ਦਿਖਾਉਂਦਿਆਂ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ’ਚ ਦਰਜ ਕਰਵਾਇਆ।

PHOTOShilpa Rani

ਸ਼ਿਲਪਾ ਰਾਣੀ ਨੇ ਸਿਰਫ਼ 5 ਸੈਕਿੰਡ ਵਿਚ ਆਪਣੇ ਟੱਚ ਸਕਰੀਨ ਮੋਬਾਈਲ ਫੋਨ ਉਪਰ ਅੰਗਰੇਜ਼ੀ ਦੇ ਏ ਤੋਂ ਜੈਡ ਤੱਕ ਦੇ ਅੱਖਰ ਲਿਖੇ ਸਨ। ਇਸ ਤੋਂ ਬਾਅਦ ਸ਼ਿਲਪਾ ਰਾਣੀ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਸ ’ਚ ਦਰਜ ਕੀਤਾ ਗਿਆ । 

ਸ਼ਿਲਪਾ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਕੁਝ ਵੱਖਰਾ ਕਰਨਾ ਚਾਹੁੰਦੀ ਸੀ। ਉਸ ਨੇ ਸਮੇਂ ਦੀ ਰਫ਼ਤਾਰ ਦੀ ਨਜ਼ਮ ਨੂੰ ਪਹਿਚਾਣਿਆ ਇਸ ਬਲਬੂਤੇ ’ਤੇ ਉਸਨੇ ਮੁਕਾਬਲੇ ਵਿਚ ਭਾਗ ਲੈਣ ਅਭਿਆਸ ਜਾਰੀ ਰੱਖਿਆ ਤੇ ਇਹ ਪ੍ਰਾਪਤੀ ਹਾਸਲ ਕੀਤੀ।

ਸ਼ਿਲਪਾ ਰਾਣੀ ਨੇ ਪ੍ਰਧਾਨ ਮੰਤਰੀ ਸਕਿਲਡ ਯੋਜਨਾ ਰਾਹੀਂ ਚਲਾਏ ਜਾ ਰਹੇ ਸੈਂਟਰ ’ਚੋਂ ਖਾਣਾ ਬਣਾਉਣ ਵਿਚ ਵਧੀਆਂ ਮੁਹਾਰਤ ਹਾਸਲ ਕੀਤੀ ਅਤੇ ਹੁਣ ਉਹ ਹੋਰਨਾਂ ਲੜਕੀਆਂ ਨੂੰ ਖਾਣਾ ਬਣਾਉਣ ਦੀ ਟ੍ਰੇਨਿੰਗ ਦੇ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement