ਕੈਦੀ ਅਤੇ ਹਵਾਲਾਤੀ ਨੇ ਜੇਲ੍ਹ ਪੁਲਿਸ ਮੁਲਾਜ਼ਮ ਦੀ ਫਾੜੀ ਵਰਦੀ
Published : Nov 8, 2019, 10:15 am IST
Updated : Nov 8, 2019, 10:15 am IST
SHARE ARTICLE
Faridkot Central Jail
Faridkot Central Jail

ਫਰੀਦਕੋਟ ਦੀ ਕੇਂਦਰੀ ਆਧੁਨਿਕ ਜੇਲ੍ਹ ਵਿੱਚ ਕੋਈ ਨਹੀਂ ਕੋਈ ਵਿਵਾਦ ਬਣਾ ਹੀ ਰਹਿੰਦਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਜੇਲ੍ਹ ਵਿੱਚ ਡਿਊਟੀ ਕਰ ਰਹੇ ਇੱਕ ਜੇਲ੍ਹ ਦੇ ਪੁਲਿਸ

ਫਰੀਦਕੋਟ : ਫਰੀਦਕੋਟ ਦੀ ਕੇਂਦਰੀ ਆਧੁਨਿਕ ਜੇਲ੍ਹ ਵਿੱਚ ਕੋਈ ਨਹੀਂ ਕੋਈ ਵਿਵਾਦ ਬਣਾ ਹੀ ਰਹਿੰਦਾ ਹੈ। ਤਾਜ਼ਾ ਜਾਣਕਾਰੀ  ਅਨੁਸਾਰ ਜੇਲ੍ਹ ਵਿੱਚ ਡਿਊਟੀ ਕਰ ਰਹੇ ਇੱਕ ਜੇਲ੍ਹ  ਦੇ ਪੁਲਿਸ ਮੁਲਾਜ਼ਮ ਦੇ ਨਾਲ ਸਜ਼ਾ ਭੁਗਤ ਰਹੇ ਕੈਦੀ ਅਤੇ ਇੱਕ ਹਵਾਲਾਤੀ ਨੇ ਹਮਲਾ ਕਰ ਦਿੱਤਾ ਅਤੇ ਮੁਲਾਜ਼ਮ ਦੀ ਮਾਰ ਕੁੱਟ ਕਰ ਉਪਰੰਤ ਉਸਦੀ ਪੱਗ ਦੀ ਬੇਅਦਬੀ ਦੇ ਨਾਲ ਵਰਦੀ ਵੀ ਫਾੜ  ਦਿੱਤੀ।

Faridkot Central JailFaridkot Central Jail

ਇਸ ਮਾਮਲੇ  ਵਿੱਚ ਜੇਲ੍ਹ ਸੁਪਰਡੈਂਟ ਦੇ ਵੱਲੋਂ ਜ਼ਿਲਾ ਪੁਲਿਸ ਨੂੰ ਕਾਰਵਾਈ  ਲਈ ਇੱਕ ਪੱਤਰ ਬਕਾਇਦਾ ਭੇਜਿਆ ਹੈ ਜਿਸਦੇ ਆਧਾਰ ਉੱਤੇ ਸੀਟੀ ਕੋਤਵਾਲੀ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

Faridkot Central JailFaridkot Central Jail

ਇਸ ਮੌਕੇ ਕੋਤਵਾਲੀ  ਦੇ ਇਨਚਾਰਜ ਰਾਜਬੀਰ ਸਿੰਘ  ਨੇ ਦੱਸਿਆ ਹੈ ਕਰ ਉਨ੍ਹਾਂ ਦੇ ਕੋਲ ਜੇਲ੍ਹ ਸੁਪਰਡੈਂਟ ਦੇ ਵੱਲੋਂ ਇੱਕ ਪੱਤਰ ਭੇਜ ਕੇ ਜਾਣਕਾਰੀ  ਦਿੱਤੀ ਹੈ ਕਰ ਜੇਲ੍ਹ ਵਿੱਚ ਡਿਊਟੀ ਕਰ ਰਹੇ ਇੱਕ ਜੇਲ੍ਹ  ਦੇ ਪੁਲਿਸ ਮੁਲਾਜ਼ਮ ਉੱਤੇ ਸਜ਼ਾ  ਭੁਗਤ ਰਹੇ ਕੈਦੀ ਅਤੇ ਇੱਕ ਹਵਾਲਾਤੀ ਨੇ ਹਮਲਾ ਕਰ ਦਿੱਤਾ ਹੈ । ਇਸ ਪੱਤਰ  ਦੇ ਆਧਾਰ 'ਤੇ ਉਨ੍ਹਾਂ ਦੋਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਉੱਤੇ ਪਹਿਲਾਂ ਵੀ ਕਾਫ਼ੀ ਮਾਮਲੇ ਦੁਰਜ ਹਨ । 


 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement