ਬੰਦੀ ਸਿੰਘਾਂ ਦੀ ਰਿਹਾਈ ਲਈ ਹੋਈ ਮੀਟਿੰਗ
Published : Oct 7, 2022, 12:14 am IST
Updated : Oct 7, 2022, 12:14 am IST
SHARE ARTICLE
image
image

ਬੰਦੀ ਸਿੰਘਾਂ ਦੀ ਰਿਹਾਈ ਲਈ ਹੋਈ ਮੀਟਿੰਗ

ਗੂਹਲਾ ਚੀਕਾ, 6 ਅਕਤੂਬਰ (ਸੁਖਵੰਤ ਸਿੰਘ):  ਯੁੱਧ  ਅਕਾਲੀ ਦਲ ਅੰਮਿ੍ਤਸਰ ਮਾਨ ਗਰੁੱਪ ਹਰਿਆਣਾ  ਦੇ  ਉਪ ਪ੍ਰਧਾਨ ਖਜ਼ਾਨ ਸਿੰਘ ਦੀ ਅਦਿਅਕਸਤਾ ਵਿੱਚ ਗੁਰਦੁਆਰਾ ਭੈਣੀ ਸਾਹਿਬ ਕਾਰ ਸੇਵਾ  ਵਿੱਚ ਮੀਟਿੰਗ ਹੋਈ ਜਿਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਵਿਚਾਰ ਕੀਤੀ ਗਈ ਜਿਸ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਅਕਾਲ ਤਖਤ ਸਾਹਿਬ ਦੇ ਪਿਤਾ ਗੁਰਚਰਨ ਸਿੰਘ ਵੀ ਹਾਜ਼ਰ ਹੋਏ¢ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਤੇ  ਪੰਜਾਬ ਦੀਆਂ ਸੰਗਤਾਂ ਨੂੰ   ਇਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇਗਾ  ਜਿਸ ਵਿੱਚ  ਕਈ ਸਾਲਾਂ ਤੋਂ ਬੰਦ ਸਿੰਘਾਂ ਦੀ ਰਿਹਾਈ ਲਈ  ਭਾਰਤ ਸਰਕਾਰ ਅੱਗੇ ਮੰਗ ਰੱਖੀ ਜਾਵੇਗੀ ¢ ਜਿਸ ਵਿੱਚ ਭਾਈ ਜਗਤਾਰ ਸਿੰਘ ਵੱਲੋਂ ਭੇਜਿਆ ਸੁਨੇਹਾ ਵੀ ਪੜ੍ਹ ਕੇ ਸੁਣਾਇਆ ਜਾਵੇਗਾ  ਕਿ ਜਿੰਨੇ ਵੀ ਮੋਰਚੇ ਲੱਗੇ ਹਨ ਉਨ੍ਹਾਂ ਦੀ ਤਰਜ਼ ਤੇ ਇੱਕ ਬੰਦੀ ਸਿੰਘਾਂ ਲਈ  ਵੀ ਵੱਡਾ ਮੋਰਚਾ ਲਗਾਇਆ ਜਾਵੇਗਾ  ¢
ਉਨ੍ਹਾਂ ਕਿਹਾ ਕਿ 6 ਨਵੰਬਰ ਨੂੰ  ਪਿੰਡ ਡਾਚਰ ਵਿਚ ਇਕ ਸੰਗਤਾਂ ਦਾ ਭਾਰੀ ਇਕੱਠ  ਰੱਖਿਆ ਗਿਆ ਹੈ ਜਿਸ ਵਿੱਚ ਅਗਲੀ ਰਣਨੀਤੀ ਬਾਰੇ ਸੰਗਤਾਂ ਨਾਲ ਵਿਚਾਰ ਕਰਕੇ ਪ੍ਰੋਗਰਾਮ ਉਲੀਕਿਆ ਜਾਵੇਗਾ  ਉਨ੍ਹਾਂ ਕਿਹਾ ਕਿ 6 ਨਵੰਬਰ ਨੂੰ  ਸੰਗਤਾਂ ਹੁਮ ਹੁਮਾ ਕੇ ਪਿੰਡ ਡਾੱਚਰ ਦੇ ਗੁਰਦੁਆਰਾ ਸਾਹਿਬ ਵਿਚ ਪਹੁੰਚਣ¢ ਇਸ ਮੌਕੇ ਕੁਲਦੀਪ ਸਿੰਘ ਪ੍ਰਧਾਨ ਸਤਿਕਾਰ ਕਮੇਟੀ ਕਰਨਾਲ ,ਬਾਬਾ ਵਰਿਆਮ ਸਿੰਘ ਪਿਹੋਵਾ , ਬਾਬਾ ਤੇਜਿੰਦਰ ਸਿੰਘ ਮਸਤਗੜ੍ਹ ,ਬਾਬਾ ਬੇਅੰਤ ਸਿੰਘ ਕਾਰ ਸੇਵਾ , ਗ੍ਰੰਥੀ ਸਿੰਘ ਪਰਮਜੋਤ ਸਿੰਘ, ਸੁਖਰਾਜ ਸਿੰਘ ਪ੍ਰਧਾਨ ਵਾਰਸ ਪੰਜਾਬ ਜਥੇਬੰਦੀ ,ਬਾਬਾ ਦਿਲਬਾਗ ਸਿੰਘ ਆਨੰਦਪੁਰ ਸਾਹਿਬ,  ਸੁੱਖਾ ਸਿੰਘ ਮਾਜਰੀ ,ਨਿਸ਼ਾਨ ਸਿੰਘ ਚੱਕੂ, ਸੁਖਵੰਤ ਸਿੰਘ, ਲਾਡੀ ਸਿੰਘ ਤੇ ਹੋਰ ਸੰਗਤਾਂ  ਹਾਜ਼ਰ ਸਨ |
1

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement