ਰੇਲਵੇ ਲਾਈਨਾਂ 'ਤੇ ਸੈਲਫ਼ੀ ਲੈਣ ਦੇ ਸ਼ੌਕ ਨੇ ਲਈ ਦੋ ਮਾਸੂਮਾਂ ਦੀ ਜਾਨ
Published : Aug 7, 2018, 11:14 am IST
Updated : Aug 7, 2018, 11:14 am IST
SHARE ARTICLE
Peoples at  Railway Track
Peoples at Railway Track

ਦੋਰਾਹਾ ਨੇੜਲੇ ਪਿੰਡ ਕਟਾਣਾ ਸਾਹਿਬ ਵਿਖੇ ਚੰਡੀਗੜ੍ਹ-ਲੁਧਿਆਣਾ ਰੇਲਵੇ ਲਾਈਨਾਂ 'ਤੇ ਬੀਤੇ ਦਿਨੀ ਮੋਬਾਈਲ ਫੋਨ ਨਾਲ ਸੈਲਫੀ ਲੈਂਦਿਆਂ ਦਂ ਨਾਬਾਲਗ ਬੱਚਿਆਂ..............

ਦੋਰਾਹਾ : ਦੋਰਾਹਾ ਨੇੜਲੇ ਪਿੰਡ ਕਟਾਣਾ ਸਾਹਿਬ ਵਿਖੇ ਚੰਡੀਗੜ੍ਹ-ਲੁਧਿਆਣਾ ਰੇਲਵੇ ਲਾਈਨਾਂ 'ਤੇ ਬੀਤੇ ਦਿਨੀ ਮੋਬਾਈਲ ਫੋਨ ਨਾਲ ਸੈਲਫੀ ਲੈਂਦਿਆਂ ਦਂ ਨਾਬਾਲਗ ਬੱਚਿਆਂ ਦੀ ਰੇਲਗੱਡੀ ਦੀ ਚਪੇਟ ਵਿੱਚ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਤਿਹਾਸਕ ਗੁਰਦੁਆਰਾ ਸ਼੍ਰੀ ਤੇਗਸਰ ਕਟਾਣਾ ਸਾਹਿਬ ਨੇੜੇ ਬਣੀ ਚੰਡੀਗੜ੍ਹ ਤੋਂ ਲੁਧਿਆਣਾ ਨੂੰ ਜਾਂਦੀ ਰੇਲਵੇ ਲਾਈਨਾਂ ਤੇ ਸਵੇਰੇ 11:30 ਵਜੇ ਦੀ ਕਰੀਬ

ਤਿੰਨ ਨਾਬਾਲਗ ਲੜਕੇ ਸੈਲਫੀ ਲੈਣ ਲਈ ਚੜ੍ਹ ਗਏ ਤਾਂ ਉਨ੍ਹਾਂ ਵਿੱਚੋਂ ਦੋ ਬੱਚਿਆਂ ਨੂੰ ਪਿੱਛੋਂ ਤੋਂ ਆ ਰਹੀ ਰੇਲ ਗੱਡੀ ਦਾ ਪਤਾ ਨਾ ਚੱਲਿਆ। ਤੇਜ਼ ਰਫਤਾਰ ਨਾਲ ਆ ਰਹੀ ਰੇਲਗੱਡੀ ਸੈਲਫੀ ਲੈਣ ਵਿੱਚ ਰੁਝੇ ਬੱਚਿਆਂ 'ਤੇ ਚਿੱਕੜੇ ਉਡਾਉਂਦੀ ਚਲੀ ਗਈ। ਇੰਜ ਦੋ ਮਾਸੂਮਾਂ ਦੀ ਜਾਨ ਚਲੀ ਗਈ। ਇਹ ਰਸਤਾ ਨਹਿਰੀ ਹੋਣ ਕਰਕੇ ਲੁਧਿਆਣਾ ਤੋਂ ਨੀਲੋਂ ਹੋ ਕੇ ਜਾਣ ਕਰਕੇ ਕਾਫ਼ੀ ਵਿਅਸਤ ਰੰਹਿਦਾ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement