ਆਈਸਕ੍ਰੀਮ ਦਾ ਲਾਲਚ ਦੇ ਕੀਤਾ ਬੱਚੇ ਨੂੰ ਅਗਵਾਹ, ਘਟਨਾ ਸੀਸੀਟੀਵੀ ’ਚ ਕੈਦ
Published : Apr 7, 2019, 4:38 pm IST
Updated : Apr 7, 2019, 4:41 pm IST
SHARE ARTICLE
Child Kidnap in Kurali
Child Kidnap in Kurali

ਬੱਚੇ ਦੇ ਦੋਸਤਾਂ ਨੇ ਦਿਤੀ ਘਟਨਾ ਦੀ ਜਾਣਕਾਰੀ

ਕੁਰਾਲੀ: ਕੁਰਾਲੀ ਵਿਚ 11 ਸਾਲ ਦੇ ਬੱਚੇ ਨੂੰ ਅਗਵਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ, ਜਿਸ ਸਮੇਂ ਮੁਲਜ਼ਮ ਬੱਚੇ ਨੂੰ ਆਈਸਕ੍ਰੀਮ ਦਾ ਲਾਲਚ ਦੇ ਕੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿਚ ਸੀ। ਜਾਣਕਾਰੀ ਮੁਤਾਬਕ ਕੱਲ੍ਹ ਦੇਰ ਸ਼ਾਮ ਇਕ ਨੌਜਵਾਨ ਵਲੋਂ ਬੱਚੇ ਨੂੰ ਆਈਸਕ੍ਰੀਮ ਦਾ ਲਾਲਚ ਦੇ ਕੇ ਅਗਵਾਹ ਕਰ ਲਿਆ ਗਿਆ ਸੀ।  

Child KidnappedKidnapper 

ਸੀਸੀਟੀਵੀ ਫੁਟੇਜ ਵਿਚ ਵਿਖਾਈ ਦੇ ਰਹੇ ਕਾਲੀ ਟੀ-ਸ਼ਰਟ ਵਾਲੇ ਮੁਲਜ਼ਮ ਨੇ 6ਵੀਂ ਜਮਾਤ ਵਿਚ ਪੜ੍ਹਦੇ ਅਸ਼ੀਸ਼ਜੋਤ ਅਤੇ ਉਸ ਦੇ ਸਾਥੀਆਂ ਨੂੰ ਆਈਸਕ੍ਰੀਮ ਦਿਵਾਈ ਅਤੇ ਬਾਅਦ ਵਿਚ ਅਸ਼ੀਸ਼ਜੋਤ ਨੂੰ ਗੱਡੀ ਵਿਚ ਬਿਠਾ ਕੇ ਨਾਲ ਲੈ ਗਿਆ। ਬੱਚੇ ਦੇ ਦੋਸਤਾਂ ਨੇ ਘਰ ਆ ਕੇ ਇਸ ਦੀ ਜਾਣਕਾਰੀ ਦਿਤੀ। ਪਰਿਵਾਰ ਨੇ ਅਸ਼ੀਸ਼ਜੋਤ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਫਲ ਨਹੀਂ ਹੋਏ, ਜਿਸ ਤੋਂ ਬਾਅਦ ਪੁਲਿਸ ਕੋਲ ਮਾਮਲੇ ਦੀ ਸ਼ਿਕਾਇਤ ਦਿਤੀ ਗਈ। ਅਜੇ ਤੱਕ ਅਗਵਾਹ ਕਰਨ ਦੀ ਵਜ੍ਹਾ ਸਾਹਮਣੇ ਨਹੀਂ ਆ ਸਕੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement