ਨਾਜਾਇਜ਼ ਅਸਲੇ ਸਮੇਤ ਵੱਲਾ ਪੁਲਿਸ ਨੇ ਪੰਜ ਕੀਤੇ ਗਿ੍ਫ਼ਤਾਰ
Published : Feb 7, 2021, 12:04 am IST
Updated : Feb 7, 2021, 12:04 am IST
SHARE ARTICLE
image
image

ਨਾਜਾਇਜ਼ ਅਸਲੇ ਸਮੇਤ ਵੱਲਾ ਪੁਲਿਸ ਨੇ ਪੰਜ ਕੀਤੇ ਗਿ੍ਫ਼ਤਾਰ

ਅੰਮਿ੍ਤਸਰ, 6 ਫ਼ਰਵਰੀ (ਜਗਜੀਤ ਸਿੰਘ ਜੱਗਾ): ਪੁਲਿਸ ਨੇੇ ਚੌਾਕ ਵੱਲਾ ਵਿਚ ਨਾਕਾਬੰਦੀ ਕਰ ਕੇ ਇਕ ਕਾਰ ਗੋਲਡਨ ਗੇਟ ਅੰਮਿ੍ਤਸਰ ਵਲੋਂ ਬੜੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਜਿਸ ਨੂੰ  ਏ.ਐਸ.ਆਈ ਬਿਕਰਮ ਸਿੰਘ ਨੇ ਟਾਰਚ ਦੀ ਰੋਸ਼ਨੀ ਨਾਲ ਰੁਕਣ ਦਾ ਇਸ਼ਾਰਾ ਕੀਤਾ | ਕਾਰ ਚਾਲਕ ਕਾਰ ਨੂੰ  ਹੋਲੀ ਕਰ ਕੇ ਚਕਮਾ ਦੇ ਕੇ ਭਜਾਉਣ ਹੀ ਲੱਗਾ ਸੀ ਤਾਂ ਪੁਲਿਸ ਪਾਰਟੀ ਨੇ ਅੱਗੇ ਬੈਰੀਗੇਟ ਕਰ ਕੇ ਕਾਰ ਨੂੰ  ਰੋਕ ਕੇ ਘੇਰਾ ਪਾ ਲਿਆ | 
ਸਵਿਫ਼ਟ ਕਾਰ ਵਿਚ ਪੰਜ ਨੌਜਵਾਨ ਸਵਾਰ ਸਨ ਤਾਂ ਜੋ ਕਾਰ ਚੈੱਕ ਕਰਨ ਲਈ ਬਾਰੀ ਖੋਲ੍ਹੀ ਅਤੇ ਅਗਲੀ ਸੀਟ ਉਤੇ ਚਾਲਕ ਦੇ ਨਾਲ ਨੌਜਵਾਨ ਨੇ ਹੱਥ ਵਿਚ ਰਾਈਫ਼ਲ ਫੜੀ ਸੀ ਤੇ ਪਿਛਲੀ ਸੀਟ ਉਤੇ ਬੈਟੇ ਨੌਜਵਾਨ ਕੋਲ ਵੀ ਰਾਈਫ਼ਲ ਸੀ ਜਿਸ ਨੂੰ  ਏ.ਐਸ.ਆਈ ਬਿਕਰਮ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਰ ਸਵਾਰ ਪੰਜ ਨੌਜਵਾਨਾਂ ਦੀ ਵਾਰੀ-ਵਾਰੀ ਬਾਹਰ ਕੱਢ ਕੇ ਨਾਮ ਪਤਾ ਪੁਛਿਆ ਗਿਆ ਜਿਸ ਵਿਚ ਮਨਰਾਜ ਸਿੰਘ, ਦਵਿੰਦਰ ਸਿੰਘ, ਮਨਰਾਜ ਸਿੰਘ, ਗੁਰਜੀਤ ਸਿੰਘ ਅਤੇ ਜਰਮਨਜੀਤ ਸਿੰਘ | 
ਇਨ੍ਹਾਂ ਸਾਰਿਆਂ ਦੀ ਤਲਾਸ਼ੀ ਲੈਣ ਤੇ ਇਹਨਾਂ ਕੋਲੋਂ ਦੋ ਰਾਈਫ਼ਲਾਂ 315 ਬੋਰ, ਚਾਰ ਜ਼ਿੰਦਾ ਰੋਂਦ, ਬਿਨਾਂ ਲਾਇਸੈਂਸ ਦੇ ਇਕ ਪਿਸਤੌਲ 32 ਬੋਰ, 7.65 ਐਮਐਮ ਸਮੇਤ ਰੋਂਦ ਬਿਨਾਂ ਲਾਇਸੈਂਸ ਤੇ ਅਤੇ ਕਾਰ ਸਫ਼ਿimageimageਵਟ ਨੂੰ  ਗਿ੍ਫ਼ਤਾਰ ਕੀਤਾ | ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਨੂੰ  ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਲਿਆ ਹੈ | 

ਕੈਪਸ਼ਨ: ਫੜੇ ਗਏ ਦੋਸੀਆਂ ਨਾਲ ਪੁਲਿਸ ਪਾਰਟੀ 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement