ਚੱਕਾ ਜਾਮ ਨੂੰ ਮਿਲਿਆ ਭਰਵਾਂ ਹੁੰਗਾਰਾ
Published : Feb 7, 2021, 12:04 am IST
Updated : Feb 7, 2021, 12:04 am IST
SHARE ARTICLE
image
image

ਚੱਕਾ ਜਾਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅਮਰਗੜ੍ਹ, 6 ਫ਼ਰਵਰੀ (ਮਨਜੀਤ ਸਿੰਘ ਸੋਹੀ) : ਸੈਂਟਰ ਦੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨ ਖÇ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿੱਚੋ ਕਿਸਾਨ ਜਥੇਬੰਦੀਆ ਵੱਲੋਂ ਦਿੱਤੇ   ਚੱਕਾ ਜਾਮ ਦੀ ਕੋਲ ਨੂੰ ਅਮਰਗੜ੍ਹ ਵਿੱਚ ਵਪਾਰ ਮੰਡਲ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਝੇ ਤੋਰ ਤੇ ਪੂਰਨ ਸਮਰਥਨ ਦਿੱਤਾ ਗਿਆ ਇਸ ਮੌਕੇ ਹਰਜਿੰਦਰ ਸਿੰਘ ਨੀਟੂ ਮੋਹਨ ਸਿੰਘ ਵੱਲੋਂ ਸੰਬੋਧਨ ਕਰਦਿਆਂ ਆਖਿਆ ਗਿਆ ਕਿ  ਮੋਦੀ ਸਰਕਾਰ ਵੱਲੋਂ ਥੋਪੇ ਗਏ ਕਾਲੇ ਕਾਨੂੰਨ ਖ਼ਿਲਾਫ਼ ਪੰਜਾਬ ਦਾ ਬੱਚਾ ਬੱਚਾ ਸਾਥ ਦੇ ਰਿਹਾ ਹੈ ਦਿੱਲੀ ਵਿਖੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਜੋ ਵੀ ਕਾਲ ਆਉਂਦੀ ਹੈ ਉਹ ਉਸ ਨੂੰ ਪੂਰਨ ਸਮਰਥਨ  ਦਿੰਦੇ ਹਨ ਵਪਾਰ ਮੰਡਲ ਅਮਰਗਡ ਅਤੇ ਆਡ ਕਿਸਾਨਾਂ ਮਜ਼ਦੂਰ ਅਤੇ ਹਰੇਕ ਵਰਗ ਵੱਲੋਂ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿਚ ਵੀ ਹਾਜ਼ਰੀ ਭਰੀ ਜਾ ਰਹੀ ਹੈ ਇਸ ਮੌਕੇ ਹਰਿੰਦਰ ਸਿੰਘ ਰਾਜੂ ਬਨਭੌਰਾ ਅਵਤਾਰ ਸਿੰਘ ਜੱਗੀ ਪੰਡਤ ਹਰਦੀਪ  ਸਿੰਘ  ਗੁਰਵਿੰਦਰ ਸਿੰਘ ਢਿੱਲੋਂ  ਹਰੀ ਸਿੰਘ ਪ੍ਰਧਾਨ ਖੇੜੀ ਸੋਢੀਆਂ  ਰਾਜੂ ਬਿਰਧਨੋ  ਆਦਿ ਹਾਜ਼ਰ ਸਨ।  
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement