ਕਿਸਾਨ ਮੋਰਚਾ ਔਲਖ ਵਲੋਂ ਧਰਨੇ ਤੇ ਬੈਠੇ ਇਕ ਕਿਸਾਨ ਨੇ ਆਤਮ ਹੱਤਿਆ ਕਰਨ ਦਾ ਕੀਤਾ ਫ਼ੈਸਲਾ
Published : Oct 6, 2020, 12:20 pm IST
Updated : Oct 6, 2020, 12:30 pm IST
SHARE ARTICLE
Kisan Morcha Aulakh protest
Kisan Morcha Aulakh protest

ਅੱਜ ਭੈਣੀ ਪੁਲਿਸ ਵੱਲੋਂ ਉਸਨੂੰ ਸਵੇਰ ਹੀ ਘਰ ਤੋਂ ਚੁੱਕ ਲਿਆ ਗਿਆ ਤੇ ਉਸ ਦੀ ਥਾਂ ਇਕ ਹੋਰ ਕਿਸਾਨ ਪਿਆਰਾ ਸਿੰਘ ਮਰਨ ਲਈ ਤਿਆਰ ਬੈਠਾ ਹੈ।

ਗੁਰਦਾਸਪੁਰ( ਕਾਦੀਆਂ)- ਹਰਚੋਵਾਲ ਦੇ ਨਜ਼ਦੀਕੀ ਪੈਂਦੀ ਚੱਢਾ ਸ਼ੂਗਰ ਮਿੱਲ ਤੇ ਆਏ ਦਿਨ ਵਿਰੋਧ ਚਲਦਾ ਰਹਿੰਦਾ ਹੈ। ਇਸ ਨਾਲ ਬਹੁਤ ਵਿਵਾਦ ਜੁੜੇ ਹਨ ਇਸ ਦੇ ਚਲਦਿਆਂ ਬੀਤੇ ਦਿਨ ਤੋਂ ਕਿਸਾਨ ਮੋਰਚਾ ਔਲਖ ਵੱਲੋਂ ਸੋਨੂੰ ਔਲਖ ਦੀ ਪ੍ਰਧਾਨਗੀ ਹੇਠ ਬਕਾਇਆ ਨਾ ਮਿਲਣ ਦੇ ਵਿਰੋਧ ਕੀਤਾ ਗਿਆ ਅਤੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਗਿਆ।  ਜਿਸ ਵਿਚ ਬੀਤੀ ਸ਼ਾਮ ਨੂੰ ਪਿੰਡ ਨੂੰਨ ਦੇ ਕਰਮਜੀਤ ਸਿੰਘ ਨੇ ਆਤਮ ਹੱਤਿਆ ਕਰਨ ਦਾ ਫ਼ੈਸਲਾ ਕੀਤਾ ਸੀ ਅਤੇ ਅੱਜ 11 ਵਜੇ ਉਸ ਵੱਲੋਂ ਤੇਲ ਪਾ ਕੇ ਆਤਮ ਹੱਤਿਆ ਕਰਨੀ ਸੀ।  

Farmer Protest Farmer Protestਪਰ ਅੱਜ ਭੈਣੀ ਪੁਲਿਸ ਵੱਲੋਂ ਉਸਨੂੰ ਸਵੇਰ ਹੀ ਘਰ ਤੋਂ ਚੁੱਕ ਲਿਆ ਗਿਆ ਤੇ ਉਸ ਦੀ ਥਾਂ ਇਕ ਹੋਰ ਕਿਸਾਨ ਪਿਆਰਾ ਸਿੰਘ ਮਰਨ ਲਈ ਤਿਆਰ ਬੈਠਾ ਹੈ। ਇਸ ਵਧਦੇ ਮਾਹੌਲ ਨੂੰ ਵੇਖਦਿਆਂ ਪੁਲਿਸ ਨੇ ਭਾਰੀ ਮਾਤਰਾ ਵਿਚ ਧਰਨੇ ਨੂੰ ਘੇਰਾ ਪਾ ਲਿਆ ਹੈ। 


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement