ਵਾਹਨਾਂ ਦੇ ਖਰੀਦਦਾਰਾਂ ਦੀ ਜੇਬ ਉਤੇ ਪਿਆ ਵੱਡਾ ਬੋਝ
Published : Sep 5, 2018, 1:00 pm IST
Updated : Sep 5, 2018, 1:00 pm IST
SHARE ARTICLE
Law
Law

ਲਗਾਤਾਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਥੱਲੇ ਦਬੇ ਵਾਹਨ ਚਾਲਕਾਂ ਤੇ ਪਿਆ ਬੀਮਾ ਇਸ਼ੋਰੈਂਸ ਦਾ ਇੱਕ ਹੋਰ ਵੱਡਾ ਬੋਝ.............

ਬਰਨਾਲਾ : ਲਗਾਤਾਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਥੱਲੇ ਦਬੇ ਵਾਹਨ ਚਾਲਕਾਂ ਤੇ ਪਿਆ ਬੀਮਾ ਇਸ਼ੋਰੈਂਸ ਦਾ ਇੱਕ ਹੋਰ ਵੱਡਾ ਬੋਝ। ਪ੍ਰਾਪਤ ਜਾਣਕਾਰੀ ਅਨੁਸਾਰ ਮਾਣਯੋਗ ਹਾਈਕੋਰਟ ਵਲੋਂ ਲਾਗੂ ਕੀਤੇ ਸਤੰਬਰ ਤੋਂ ਟੂ-ਵਹੀਲਰ ਵਾਹਨ ਦਾ ਪੰਜ ਸਾਲ ਦਾ ਖਰੀਦ ਦਾਰੀ ਦੌਰਾਨ ਬੀਮਾ ਕਰਵਾਉਣ ਜਰੂਰੀ ਹੋਇਆ ਹੈ, ਉਥੇ ਹੀ ਫੌਰ ਵਹੀਲਰ ਵਾਹਨਾਂ ਉਤੇ 3 ਸਾਲ ਦਾ ਬੀਮਾ ਕਰਵਾਉਣ ਖਰੀਦਦਾਰੀ ਮੌਕੇ ਹੀ ਜਰੂਰ ਕਰ ਦਿਤਾ ਹੈ। 

ਇਸ ਦੇ ਆਦੇਸ਼ ਵਾਹਨ ਵੇਚਣ ਵਾਲੀ ਕੰਪਨੀਆਂ ਨੂੰ ਦਿਤੇ ਗਏ ਹਨ। ਜਿਸ ਦੇ ਨਾਲ ਵਾਹਨਾਂ ਦੀ ਖਰੀਦਦਾਰੀ ਕਰਨ ਵਾਲੇ ਗ੍ਰਾਹਕਾਂ ਦੀ ਜੇਬ ਉਪਰ ਵੱਡਾ ਬੋਝ ਪੈ ਗਿਆ ਹੈ, ਕਿਉਂਕਿ ਜਿੱਥੇ ਇੱਕ ਸਾਲ ਦੀ ਬੀਮੇ ਦੀ ਰਕਮ ਹੁਣ 3 ਗੁਣਾ ਤੋਂ ਵੀ ਵੱਧ ਹੋ ਗਈ ਹੈ, ਜੋ ਵਾਹਨ ਦੀ ਖਰੀਦਦਾਰੀ ਮੌਕੇ ਤੇ ਹੀ ਭਰਨੀ ਜਰੂਰੀ ਹੈ। 

ਉਥੇ ਹੀ ਇਸ ਦਾ ਅਸਰ ਸ਼ੋਅ ਰੂਮਾਂ ਦੀ ਸੇਲ ਉਤੇ ਵੀ ਪਿਆ ਨਜਰ ਆ ਰਿਹਾ ਹੈ, ਕਿਉਂਕਿ ਗ੍ਰਾਹਕ ਵਾਹਨ ਦੀ ਖਰੀਦਦਾਰੀ ਕਰਨ ਸਮੇਂ ਇੱਕ ਬੀਮੇ ਦੀ ਇੰਨੀ ਵੱਡੀ ਰਕਮ ਨੂੰ ਮੌਕੇ ਤੇ ਹੀ ਭਰਨ ਤੇ ਨਿਰਾਸ਼ਾ ਦੇ ਆਲਮ 'ਚ ਦਿਖਾਈ ਦੇ ਰਹੇ ਸਨ, ਚਾਹੇਕਿ ਹਾਈਕੋਰਟ ਨੇ ਸੜਕਾਂ ਉਤੇ ਚਲਾਉਂਦੇ ਵਾਹਨਾਂ ਦੇ ਚਾਲਕਾਂ ਦੀ ਸੇਫ਼ਟੀ ਰਿਕਵਰੀ ਨੂੰ ਇਸ ਨਿਯਮ ਨੂੰ ਲਾਗੂ ਕੀਤਾ ਹੈ, ਪਰ ਇਸਦਾ ਵੱਡਾ ਬੋਝ ਗ੍ਰਾਹਕਾਂ ਦੀ ਜੇਬ ਤੇ ਪੈਂਦਾ ਨਜ਼ਰ ਆਉਂਦਾ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement