ਮੁਖ਼ਤਾਰ ਐਂਬੂਲੈਂਸ ਮਾਮਲੇ ਦੀ ਜਾਂਚ ਕਰੇਗੀ ਐਸ.ਆਈ.ਟੀ
Published : Apr 5, 2021, 9:34 am IST
Updated : Apr 5, 2021, 9:42 am IST
SHARE ARTICLE
Mukhtar ambulance case
Mukhtar ambulance case

ਇਹ ਉਹੀ ਐਂਬੂਲੈਂਸ ਹੈ ਜਿਸ ਵਿਚ ਲਿਆ ਕੇ ਅੰਸਾਰੀ ਨੂੰ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ

ਰੂਪਨਗਰ: ਮੁਖ਼ਤਾਰ ਅੰਸਾਰੀ ਮਾਮਲੇ ਵਿਚ ਯੂ. ਪੀ. ਪੁਲਿਸ ਦੀ ਐਂਬੂਲੈਂਸ ਲਾਵਾਰਸ ਹਾਲਾਤ ਵਿਚ ਰੂਪਨਗਰ ਨੰਗਲ ਮੁੱਖ ਮਾਰਗ ’ਤੇ ਪਿੰਡ ਖੁਆਸਪੁਰਾ ਨੇੜੇ ਗੁਰੂ ਨਾਨਕ ਢਾਬੇ ਕੋਲ ਲਾਵਾਰਸ ਹਾਲਤ ਵਿਚ ਖੜ੍ਹੀ ਹੈ ਜਿਸ ਦੇ ਆਸ ਪਾਸ ਕੋਈ ਵੀ ਪੁਲਿਸ ਕਰਮੀ ਮੌਜੂਦ ਨਹੀਂ ਹੈ। ਅੱਜ ਸਵੇਰ ਤੋਂ ਹੀ ਯੂ ਪੀ ਪੁਲਿਸ ਤੇ ਪੰਜਾਬ ਪੁਲਿਸ ਵਲੋਂ ਮੀਡੀਆ ਦਾ ਧਿਆਨ ਭਟਕਾਉਣ ਲਈ ਅਜਿਹੇ ਕਈ ਦ੍ਰਿਸ਼ ਪੇਸ਼ ਕੀਤੇ ਜਾ ਚੁੱਕੇ ਹਨ। ਆਖ਼ਰਕਾਰ ਮੁਖ਼ਤਾਰ ਅੰਸਾਰੀ ਨਾਲ ਕੀ ਹੋਣ ਜਾ ਰਿਹਾ ਹੈ ਅਤੇ ਇਸ ਮਾਮਲੇ ਨੂੰ ਇੰਨਾ ਜ਼ਿਆਦਾ ਕਿਉਂ ਲੁਕੋਇਆ ਜਾ ਰਿਹਾ ਹੈ ਇਹ ਜ਼ਿਲ੍ਹੇ ਭਰ ਵਿਚ ਹੁਣ ਇਕ ਵੱਡਾ ਸਵਾਲ ਬਣ ਚੁੱਕਾ ਹੈ।

Mukhtar AnsariMukhtar Ansari

ਜ਼ਿਕਰਯੋਗ ਹੈ ਕਿ ਇਹ ਉਹੀ ਐਂਬੂਲੈਂਸ ਹੈ ਜਿਸ ਵਿਚ ਲਿਆ ਕੇ ਅੰਸਾਰੀ ਨੂੰ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਤੇ ਇਸ ਪਿਛੋਂ ਪੰਜਾਬ ਸਰਕਾਰ ਤੇ ਜੇਲ ਪ੍ਰਸ਼ਾਸਨ ’ਤੇ ਕਈ ਸਵਾਲ ਖੜੇ ਹੋਏ ਸਨ ਕਿਉਂਕਿ ਇਹ ਐਂਬੂਲੈਂਸ ਚਲਦਾ ਫਿਰਦਾ ਕਿਲ੍ਹਾ ਹੈ ਤੇ ਇਸ ਨੂੰ ਬੁਲਟ ਪਰੂਫ਼ ਬਣਾਇਆ ਹੋਇਆ ਹੈ। ਭਾਵੇਂ ਪੰਜਾਬ ਸਰਕਾਰ ਨੇ ਯੂ.ਪੀ ਸਰਕਾਰ ਨੂੰ ਚਿੱਠੀ ਲਿਖ ਕੇ ਕਹਿ ਦਿਤਾ ਹੈ ਕਿ ਅੰਸਾਰੀ ਨੂੰ ਯੂ.ਪੀ ਲਿਜਾਇਆ ਜਾਵੇ ਪਰ ਉਸ ਨੂੰ ਯੂ.ਪੀ ਭੇਜਣ ਤੋਂ ਪਹਿਲਾਂ ਐਂਬੂਲੈਂਸ ਦਾ ਲਾਵਾਰਸ ਮਿਲਣਾ ਵੀ ਵੱਡੇ ਸਵਾਲ ਖੜੇ ਕਰਦਾ ਹੈ।

Mukhtar AnsariMukhtar Ansari

ਦੱਸਣਯੋਗ ਹੈ ਕਿ ਮੁਖ਼ਤਾਰ ਅੰਸਾਰੀ ਮਾਮਲੇ ਵਿਚ ਯੂ. ਪੀ. ਪੁਲਿਸ ਦੀ ਐਂਬੂਲੈਂਸ ਲਾਵਾਰਸ ਹਾਲਾਤ ਵਿਚ ਰੂਪਨਗਰ ਨੰਗਲ ਮੁੱਖ ਮਾਰਗ ’ਤੇ ਪਿੰਡ ਖੁਆਸਪੁਰਾ ਨੇੜੇ ਗੁਰੂ ਨਾਨਕ ਢਾਬੇ ਕੋਲ ਲਾਵਾਰਸ ਹਾਲਤ ਵਿਚ ਖੜ੍ਹੀ ਮਿਲੀ ਜਿਸ ਦੇ ਆਸ ਪਾਸ ਕੋਈ ਵੀ ਪੁਲਿਸ ਕਰਮੀ ਮੌਜੂਦ ਨਹੀਂ ਸੀ। ਸਵੇਰ ਤੋਂ ਹੀ ਯੂ ਪੀ ਪੁਲਿਸ ਤੇ ਪੰਜਾਬ ਪੁਲਿਸ ਵਲੋਂ ਮੀਡੀਆ ਦਾ ਧਿਆਨ ਭਟਕਾਉਣ ਲਈ ਅਜਿਹੇ ਕਈ ਦ੍ਰਿਸ਼ ਪੇਸ਼ ਕੀਤੇ ਜਾ ਚੁੱਕੇ ਹਨ। ਆਖ਼ਰਕਾਰ ਮੁਖ਼ਤਾਰ ਅੰਸਾਰੀ ਨਾਲ ਕੀ ਹੋਣ ਜਾ ਰਿਹਾ ਹੈ ਅਤੇ ਇਸ ਮਾਮਲੇ ਨੂੰ ਇੰਨਾ ਜ਼ਿਆਦਾ ਕਿਉਂ ਲੁਕੋਇਆ ਜਾ ਰਿਹਾ ਹੈ ਇਹ ਜ਼ਿਲ੍ਹੇ ਭਰ ਵਿਚ ਹੁਣ ਇਕ ਵੱਡਾ ਸਵਾਲ ਬਣ ਚੁੱਕਾ ਹੈ।

Ambulance Ambulance

ਜ਼ਿਕਰਯੋਗ ਹੈ ਕਿ ਇਹ ਉਹੀ ਐਂਬੂਲੈਂਸ ਹੈ ਜਿਸ ਵਿਚ ਲਿਆ ਕੇ ਅੰਸਾਰੀ ਨੂੰ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਤੇ ਇਸ ਪਿਛੋਂ ਪੰਜਾਬ ਸਰਕਾਰ ਤੇ ਜੇਲ ਪ੍ਰਸ਼ਾਸਨ ’ਤੇ ਕਈ ਸਵਾਲ ਖੜੇ ਹੋਏ ਸਨ ਕਿਉਂਕਿ ਇਹ ਐਂਬੂਲੈਂਸ ਚਲਦਾ ਫਿਰਦਾ ਕਿਲ੍ਹਾ ਹੈ ਤੇ ਇਸ ਨੂੰ ਬੁਲਟ ਪਰੂਫ਼ ਬਣਾਇਆ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement