ਔਰਤ ਨਾਲ ਕਾਰ ਸਵਾਰਾਂ ਨੇ ਕੀਤਾ ਜਬਰ-ਜਨਾਹ, ਮਾਮਲਾ ਦਰਜ
Published : Aug 4, 2018, 8:34 am IST
Updated : Aug 4, 2018, 8:34 am IST
SHARE ARTICLE
Rape
Rape

ਸ਼ਹਿਰ ਦੇ ਨਾਲ ਪੈਂਦੇ ਪਿੰਡ ਅਰਾਈਆਂ ਵਾਲਾ ਨਜ਼ਦੀਕ ਕਾਰ ਸਵਾਰ ਲੋਕਾਂ ਨੇ ਔਰਤ ਕੋਲਡ ਡ੍ਰਿਕਸ ਵਿਚ ਬੇਹੋਸ਼ੀ ਦੀ ਚੀਜ਼ ਮਿਲਾ ਕੇ ਜਬਰ-ਜਨਾਹ ਕਰਨ ਦਾ ਮਾਮਲਾ..............

ਜਲਾਲਾਬਾਦ :  ਸ਼ਹਿਰ ਦੇ ਨਾਲ ਪੈਂਦੇ ਪਿੰਡ ਅਰਾਈਆਂ ਵਾਲਾ ਨਜ਼ਦੀਕ ਕਾਰ ਸਵਾਰ ਲੋਕਾਂ ਨੇ ਔਰਤ ਕੋਲਡ ਡ੍ਰਿਕਸ ਵਿਚ ਬੇਹੋਸ਼ੀ ਦੀ ਚੀਜ਼ ਮਿਲਾ ਕੇ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੁਲਸ ਪੀੜਤ ਔਰਤ ਦੇ ਬਿਆਨਾਂ ਤੇ ਜਗਦੇਵ ਸਿੰਘ ਅਤੇ ਸੁਖਦੇਵ ਸਿੰਘ ਉਰਫ ਗੋਤੀ ਵਾਸੀ ਲੱਖੋ ਵਾਲੀ ਉਰਫ ਬੁੱਧੋ ਕੇ ਵਿਰੁਧ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਪਰਮਿਲਾ ਰਾਣੀ ਨੇ ਦਸਿਆ ਕਿ ਉਨ੍ਹਾਂ ਨੂੰ ਜਲਾਲਾਬਾਦ ਦੀ ਗੋਬਿੰਦ ਨਗਰੀ ਵਾਸੀ ਔਰਤ ਨੇ ਸ਼ਿਕਾਇਤ ਦਿੱਤੀ ਸੀ

30 ਜੁਲਾਈ ਸ਼ਾਮ ਕਰੀਬ 7.30 ਵਜੇ ਜਦ ਉਹ ਸ਼ਾਮ ਸੋਢੇ ਵਾਲਾ ਚੌਂਕ ਨਜਦੀਕ ਜਾ ਰਹੀ ਸੀ ਤਾਂ ਰਸਤੇ ਵਿਚ ਉਸ ਦੇ ਪਤੀ ਦੇ ਜਾਣਕਾਰ ਜੋ ਕਿ ਕਾਰ ਸਵਾਰ ਸਨ ਉਨ੍ਹਾਂ ਨੇ ਰਸਤੇ ਵਿਚ ਛੱਡਣ ਦੀ ਗੱਲ ਕਹਿ ਕੇ ਕਾਰ ਵਿਚ ਬਿਠਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕੋਲਡ ਡਿੰ੍ਰਕ ਲਿਆ ਅਤੇ ਰਸਤੇ ਵਿਚ ਪਿਲਾ ਦਿੱਤਾ। ਜਦ ਕਾਰ ਅਰਾਈਵਾਲਾ ਰੋਡ ਤੇ ਪਹੁੰਚੀ ਤਾਂ ਉਹ ਬੇਹੋਸ਼ ਹੋ ਗਈ ਅਤੇ ਦੋਸ਼ੀਆਂ ਨੇ ਉਸ ਨਾਲ ਜਬਰ ਜਨਾਹ ਕੀਤਾ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement